ਸਕਾਰਬੋਰੋ ਅਪਾਰਟਮੈਂਟ ਬਿਲਡਿੰਗ ‘ਚ ਛੁਰੇਬਾਜ਼ੀ ਕਾਰਨ 40 ਸਾਲਾਂ ਵਿਅਕਤੀ ਜਖਮੀ
ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਸਕਾਰਬਰੋ ਅਪਾਰਟਮੈਂਟ ਬਿਲਡਿੰਗ ‘ਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ 40 ਸਾਲਾਂ ਵਿਅਕਤੀ ਗੰਭੀਰ ਜਖਮੀ ਹੋ ਗਿਆ।
ਐਮਰਜੈਂਸੀ ਕਰਮਚਾਰੀਆਂ ਨੂੰ ਛੁਰੇਬਾਜ਼ੀ ਦੀਆਂ ਰਿਪੋਰਟਾਂ ਲਈ ਮੰਗਲਵਾਰ ਸਵੇਰੇ 5 ਵਜੇ ਦੇ ਕਰੀਬ ਮਾਰਖਮ ਰੋਡ ਅਤੇ ਐਗਲਿਨਟਨ ਐਵੇਨਿਊ ਖੇਤਰ ‘ਚ ਬੁਲਾਇਆ ਗਿਆ ।
ਜਦੋਂ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਚਾਕੂ ਨਾਲ ਜਖਮੀ ਪਾਇਆ।
ਉਸ ਨੂੰ ਜਾਨਲੇਵਾ ਸੱਟਾਂ ਨਾਲ ਪੈਰਾਮੈਡਿਕਸ ਰਾਹੀਂ ਹਸਪਤਾਲ ਲਿਜਾਇਆ ਗਿਆ ਹੈ।
ਚਾਕੂ ਮਾਰਨ ਦੇ ਕਾਰਨਾਂ ਅਤੇ ਸ਼ੱਕੀਆਂ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ।
Toronto police say a 40-year-old man was seriously injured in a stabbing incident at a Scarborough apartment building.
Emergency personnel were called to the area of Markham Road and Eglinton Avenue around 5 a.m. Tuesday for reports of a stabbing.
When officers arrived, they found a man with a stab wound.
He was taken to hospital by paramedics with life-threatening injuries.
The motive for the stabbing and the suspects have not been released.