GTA News Media

Top Info Bar
22.1°C Toronto Loading date...
Toronto/GTA

ਹੈਮਿਲਟਨ ‘ਚ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ, ਇੱਕ ਜ਼ਖ਼ਮੀ

ਹੈਮਿਲਟਨ ‘ਚ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ, ਇੱਕ ਜ਼ਖ਼ਮੀ
Share this post via:

ਹੈਮਿਲਟਨ ‘ਚ ਤੜਕੇ ਹੋਈ ਟੱਕਰ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ ਹੈ। ਹੈਮਿਲਟਨ ਪੁਲਿਸ ਨੇ ਦੱਸਿਆ ਕਿ ਸੈਂਟਰ ਰੋਡ ਅਤੇ ਕਨਸੈਸ਼ਨ ਰੋਡ 12 ਦੇ ਖੇਤਰ ਵਿੱਚ ਸਿੰਗਲ-ਵਾਹਨ ਦੀ ਟੱਕਰ ਹੋਈ।

ਇਕ ਵਿਅਕਤੀ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਦੂਜੇ ਨੂੰ ਹਸਪਤਾਲ ਲਿਜਾਇਆ ਗਿਆ। ਟੱਕਰ ਕਿਸ ਕਾਰਨ ਹੋਈ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਅਧਿਕਾਰੀ ਹਾਦਸੇ ਦੀ ਜਾਂਚ ਕਰ ਰਹੇ ਹਨ।

One person dead, one injured after collision in Hamilton

One person has died after an early morning collision in Hamilton. Hamilton police said the single-vehicle collision happened in the area of Centre Road and Concession Road 12.

One person was pronounced dead at the scene, while another was taken to hospital, police said. There is no word so far as to what caused the collision. Police are asking people to avoid the area as they investigate the crash.