GTA News Media

Top Info Bar
22.1°C Toronto Loading date...
Toronto/GTA

ਹੜਤਾਲ ਟਾਲਣ ਦੀ ਇੱਕ ਹੋਰ ਕੋਸਿ਼ਸ਼: ਅੱਜ ਗੱਲਬਾਤ ਕਰਨਗੇ ਐਜੂਕੇਸ਼ਨ ਵਰਕਰਜ਼ ਤੇ ਫੋਰਡ ਸਰਕਾਰ

ਹੜਤਾਲ ਟਾਲਣ ਦੀ ਇੱਕ ਹੋਰ ਕੋਸਿ਼ਸ਼: ਅੱਜ ਗੱਲਬਾਤ ਕਰਨਗੇ ਐਜੂਕੇਸ਼ਨ ਵਰਕਰਜ਼ ਤੇ ਫੋਰਡ ਸਰਕਾਰ
Share this post via:

ਓਨਟਾਰੀਓ: ਹੜਤਾਲ ਟਾਲਣ ਦੀ ਇੱਕ ਹੋਰ ਕੋਸਿ਼ਸ਼ ਦੇ ਮੱਦੇਨਜ਼ਰ ਓਨਟਾਰੀਓ ਦੇ ਐਜੂਕੇਸ਼ਨ ਵਰਕਰਜ਼ ਤੇ ਫੋਰਡ ਸਰਕਾਰ ਇੱਕ ਵਾਰੀ ਅੱਜ ਮੁੜ ਸੋਮਵਾਰ ਨੂੰ ਗੱਲਬਾਤ ਸ਼ੁਰੂ ਕਰਨਗੇ।

ਹਾਲਾਂਕਿ ਪਹਿਲਾਂ ਹੀ ਦੋਵਾਂ ਧਿਰਾਂ ਨੇ ਸੋਮਵਾਰ ਤੇ ਮੰਗਲਵਾਰ ਨੂੰ ਮੀਟਿੰਗ ਕਰਨੀ ਸੀ ਪਰ ਯੂਨੀਅਨ ਦੇ ਕਹਿਣ ਉੱਤੇ ਬੁੱਧਵਾਰ ਦਾ ਦਿਨ ਸ਼ਾਮਲ ਕੀਤਾ ਗਿਆ।

ਓਨਟਾਰੀਓ ਭਰ ਵਿੱਚ ਐਜੂਕੇਸ਼ਨ ਵਰਕਰਜ਼ ਅਜਿਹਾ ਸਮਝੌਤਾ ਚਾਹੁੰਦੇ ਹਨ ਜਿੱਥੇ ਉਨ੍ਹਾਂ ਦੇ ਪੈਸੇ ਧੱਕੇ ਨਾਲ ਨਾ ਕੱਟੇ ਜਾਣ। ਵਰਕਰਜ਼ ਹੜਤਾਲ ਟਾਲਣ ਦੀ ਇੱਕ ਹੋਰ ਕੋਸਿ਼ਸ਼ ਦਾ ਸਵਾਗਤ ਕਰਦੇ ਹਨ।