ਹੜਤਾਲ ਦੀ ਤਿਆਰੀ, ਪਰਸੋਂ ਨੂੰ ਪੀਲ ‘ਚ ਸਕੂਲ ਰਹਿਣਗੇ ਬੰਦ
(ਸਤਪਾਲ ਸਿੰਘ ਜੋਹਲ) ਬਰੈਂਪਟਨ, ਮਿਸੀਸਾਗਾ ਕੈਲੇਡਨ ਵਿੱਚ ਸਾਰੇ ਵਿਦਿਆਰਥੀ (K-12) ਸ਼ੁੱਕਰਵਾਰ, ਨਵੰਬਰ 4, 2022 ਨੂੰ ਘਰ ਵਿੱਚ Asynchronous learning ਵਿੱਚ ਹਿੱਸਾ ਲੈਣਗੇ।
-ਘਰ ਤੋਂ ਸਿੱਖਣ ਵਾਲੇ ਬੱਚਿਆਂ ਦੀ ਸਹਾਇਤਾ ਲਈ ਅਧਿਆਪਕ, ਅਤੇ ਸਹਾਇਕ ਸਟਾਫ ਰਿਮੋਟ ਤੋਂ ਉਪਲਬਧ ਹੋਵੇਗਾ।
-5 ਨਵੰਬਰ ਅਤੇ 6 ਨਵੰਬਰ ਨੂੰ ਹੋਣ ਵਾਲੇ ਅੰਤਰਰਾਸ਼ਟਰੀ ਭਾਸ਼ਾ ਪ੍ਰੋਗਰਾਮ ਰੱਦ ਕਰ ਦਿੱਤੇ ਜਾਣਗੇ ।
-4 ਨਵੰਬਰ, 2022 ਲਈ ਨਿਰਧਾਰਤ ਅਥਲੈਟਿਕ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ।
Preparation for the strike, schools will remain closed in Peel tomorrow
(Satpal Singh Johal) All students (K-12) in Brampton, Mississauga and Caledon will participate in asynchronous learning at home on Friday, November 4, 2022.
-Teachers, and support staff will be available remotely to support the children with asynchronous learning from home.
-International language programs scheduled for November 5 and November 6 will be closed.
-Athletic and extracurricular activities scheduled for November 4, 2022 will be cancelled.