GTA News Media

Top Info Bar
22.1°C Toronto Loading date...
Toronto/GTA

After a violent night at Woodbine Beach Park, Toronto police investigating

After a violent night at Woodbine Beach Park, Toronto police investigating
Share this post via:

ਟੋਰਾਂਟੋ ਪੁਲਿਸ ਵੱਲੋ ਵੁੱਡਬਾਈਨ ਬੀਚ ਪਾਰਕ ਵਿੱਚ ਹਿੰਸਕ ਰਾਤ ਤੋਂ ਬਾਅਦ ਜਾਂਚ ਜਾਰੀ

Toronto police are investigating after a violent night at Woodbine Beach Park.

Police said they received a report of a shooting at 9:44 p.m.

They found one person wounded by a gunshot.

Toronto paramedics said he was taken to a trauma center with serious injuries.

After 11 p.m., police tweeted that they had received a report that someone had been stabbed in Woodbine Beach Park.

Authorities found the man and rushed him to a hospital with serious injuries.

Authorities are continuing their investigation.

ਟੋਰਾਂਟੋ ਪੁਲਿਸ ਵੁੱਡਬਾਈਨ ਬੀਚ ਪਾਰਕ ਵਿਚ ਹੋਈ ਹਿੰਸਕ ਰਾਤ ਤੋਂ ਬਾਅਦ ਜਾਂਚ ਕਰ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ  ਰਾਤ 9:44 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ।

ਉਹਨਾਂ ਨੇ ਇੱਕ ਵਿਅਕਤੀ ਨੂੰ ਬੰਦੂਕ ਦੀ ਗੋਲੀ ਨਾਲ ਜਖਮੀ ਪਾਇਆ।

ਟੋਰਾਂਟੋ ਦੇ ਪੈਰਾਮੈਡਿਕਸ ਨੇ ਦੱਸਿਆ ਕਿ ਉਸ ਨੂੰ ਜਾਨਲੇਵਾ ਸੱਟਾਂ ਨਾਲ ਟਰਾਮਾ ਸੈਂਟਰ ਲਿਜਾਇਆ ਗਿਆ ਸੀ।

ਰਾਤ 11 ਵਜੇ ਤੋਂ ਬਾਅਦ, ਪੁਲਿਸ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਰਿਪੋਰਟ ਮਿਲੀ ਹੈ ਕਿ ਵੁੱਡਬਾਈਨ ਬੀਚ ਪਾਰਕ ਵਿੱਚ ਕਿਸੇ ਨੂੰ ਚਾਕੂ ਮਾਰਿਆ ਗਿਆ ਹੈ।

ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਲੱਭਿਆ ਅਤੇ ਉਸਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ।

ਅਧਿਕਾਰੀਆਂ ਵੱਲੋਂ ਜਾਂਚ ਜਾਰੀ ਹੈ।