GTA News Media

Top Info Bar
22.1°C Toronto Loading date...
Toronto/GTA

After being rescued from a house fire in Scarborough, a man suffered critical injuries

After being rescued from a house fire in Scarborough, a man suffered critical injuries
Share this post via:

ਸਕਾਰਬਰੋ ਵਿੱਚ ਘਰ ਨੂੰ ਲੱਗੀ ਅੱਗ ਵਿੱਚੋਂ ਕੱਢੇ ਜਾਣ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਜ਼ਖਮੀ

After being rescued from a house fire in Scarborough on Sunday afternoon, a man suffered critical injuries.

Shortly before 1 p.m., emergency workers were dispatched to a fire at a detached property on Bennett Road near Woodgrove Drive.

A man was taken from the premises with significant injuries.

According to Toronto EMS, man was taken to a trauma centre and will be treated in a burn centre.

The fire originated on the main floor, according to Toronto firefighters, although the source of the incident is unknown.

The inquiry has shut down all roads in the region.

ਸਕਾਰਬੋਰੋ ਵਿੱਚ ਐਤਵਾਰ ਦੁਪਹਿਰ ਨੂੰ ਇੱਕ ਘਰ ਵਿੱਚ ਅੱਗ ਲੱਗਣ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਜ਼ਖਮੀ

ਐਮਰਜੈਂਸੀ ਅਮਲੇ ਨੇ ਦੁਪਹਿਰ 1 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ, ਵੁੱਡਗਰੋਵ ਡ੍ਰਾਈਵ ਨੇੜੇ ਬੇਨੇਟ ਰੋਡ ‘ਤੇ ਇੱਕ ਘਰ ਵਿੱਚ ਅੱਗ ਲੱਗਣ ਦਾ ਜਵਾਬ ਦਿੱਤਾ।

ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਗੰਭੀਰ ਜ਼ਖਮਾਂ ਨਾਲ ਘਰ ਤੋਂ ਬਾਹਰ ਕੱਢਿਆ ਗਿਆ।

ਟੋਰਾਂਟੋ ਦੇ ਪੈਰਾਮੈਡਿਕਸ ਅਨੁਸਾਰ, ਪੀੜਤ ਨੂੰ ਟਰਾਮਾ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਬਰਨ ਸੈਂਟਰ ਵਿੱਚ ਇਲਾਜ ਕੀਤਾ ਜਾਵੇਗਾ।

ਟੋਰਾਂਟੋ ਫਾਇਰ ਨੇ ਕਿਹਾ ਕਿ ਅੱਗ ਮੁੱਖ ਮੰਜ਼ਿਲ ‘ਤੇ ਲੱਗੀ ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਜਾਂਚ ਲਈ ਇਲਾਕੇ ਦੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।