GTA News Media

Top Info Bar
22.1°C Toronto Loading date...
Toronto/GTA

Firefighters in North York battle a three-alarm fire

Firefighters in North York battle a three-alarm fire
Share this post via:

ਉੱਤਰੀ ਯਾਰਕ ਵਿੱਚ ਘਰ ਨੂੰ ਲੱਗੀ ਅੱਗ

A home in North York sustained significant damage after a three-alarm fire Friday morning.

Around 2 am, firefighters arrived to put out the fire on Whitburn Crescent, near Keele Street.

The house was being renovated, according to neighbors

When emergency crews arrived, the second floor of the house had collapsed and was completely consumed in flames.

No injuries were reported. The cause of the fire has not been ascertained.

ਉੱਤਰੀ ਯਾਰਕ ਵਿੱਚ ਸ਼ੁੱਕਰਵਾਰ ਸਵੇਰੇ three-alarm fire  ਤੋਂ ਬਾਅਦ ਇੱਕ ਘਰ ਨੂੰ ਕਾਫ਼ੀ ਨੁਕਸਾਨ ਹੋਇਆ ਹੈ।

ਅੱਗ ਬੁਝਾਊ ਅਮਲੇ ਨੇ ਕਰੀਬ 2 ਵਜੇ ਕੀਲੇ ਸਟਰੀਟ ਨੇੜੇ ਵਿਟਬਰਨ ਕ੍ਰੇਸੈਂਟ ‘ਤੇ ਅੱਗ ‘ਤੇ ਕਾਬੂ ਪਾਇਆ।

ਗੁਆਂਢੀਆਂ ਦੇ ਅਨੁਸਾਰ, ਘਰ ਦੀ ਮੁਰੰਮਤ ਕੀਤੀ ਜਾ ਰਹੀ ਸੀ।

ਜਦੋਂ ਕਰਮਚਾਰੀ ਪਹੁੰਚੇ ਤਾਂ ਘਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਸੀ ਅਤੇ ਦੂਜੀ ਮੰਜ਼ਿਲ ਢਹਿ ਗਈ।

ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।