GTA News Media

Top Info Bar
22.1°C Toronto Loading date...
Toronto/GTA Weather

Heavy rainfall expected across the GTA

Heavy rainfall expected across the GTA
Share this post via:

ਟੋਰਾਂਟੋ ਵਿੱਚ ਅੱਜ ਭਾਰੀ ਮੀਂਹ ਦੀ ਸੰਭਾਵਨਾ

There is a chance of rain in Toronto today

Toronto, July 18 (Post Bureau): There is a possibility of rain in GTA on Monday morning. The heavy rain falling here may be more intense till afternoon. Due to heavy rain, water up to 30 mm is likely to fill the roads and a flood-like situation may also occur at many places.

Many will be relieved after the rain falls in Toronto. According to the forecast for this week, it may rain on Tuesday, Wednesday and Thursday.

ਟੋਰਾਂਟੋ, 18 ਜੁਲਾਈ (ਪੋਸਟ ਬਿਊਰੋ) : ਜੀਟੀਏ ਵਿੱਚ ਸੋਮਵਾਰ ਸਵੇਰੇ ਮੀਂਹ ਪੈਣ ਦੀ ਸੰਭਾਵਨਾ ਹੈ ।ਇੱਥੇ ਪੈਣ ਵਾਲਾ ਭਾਰੀ ਮੀਂਹ ਦੁਪਹਿਰ ਤੱਕ ਹੋਰ ਜ਼ੋਰਦਾਰ ਵੀ ਹੋ ਸਕਦਾ ਹੈ। ਭਾਰੀ ਮੀਂਹ ਕਾਰਨ 30 ਮਿਲੀਮੀਟਰ ਤੱਕ ਪਾਣੀ ਸੜਕਾਂ ਉੱਤੇ ਭਰਨ ਦੀ ਸੰਭਾਵਨਾ ਹੈ ਤੇ ਕਈ ਥਾਂਵਾਂ ਉੱਤੇ ਤਾਂ ਹੜ੍ਹ ਵਰਗੀ ਸਥਿਤੀ ਵੀ ਬਣ ਸਕਦੀ ਹੈ।

ਟੋਰਾਂਟੋ ਵਿੱਚ ਮੀਂਹ ਪੈਣ ਤੋਂ ਬਾਅਦ ਬਹੁਤਿਆਂ ਨੂੰ ਰਾਹਤ ਮਿਲੇਗੀ। ਇਸ ਹਫਤੇ ਲਈ ਕੀਤੀ ਗਈ ਪੇਸ਼ੀਨਿਗੋਈ ਅਨੁਸਾਰ ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਨੂੰ ਵੀ ਮੀਂਹ ਪੈ ਸਕਦਾ ਹੈ ।