GTA News Media

Top Info Bar
22.1°C Toronto Loading date...
Toronto/GTA

Miss and Mrs Punjaban World Wide 2022 auditions successfully held in Mississauga

Miss and Mrs Punjaban World Wide 2022 auditions successfully held in Mississauga
Share this post via:

ਮੀਸਿਸਾਗਾ ਵਿਚ ਮਿਸ ਐਂਡ ਮਿਸਿਜ਼ ਪੰਜਾਬਣ ਵਰਲਡ ਵਾਈਡ 2022 ਦੇ ਹੋਏ ਆਡੀਸ਼ਨ

Miss and Mrs Punjaban World Wide 2022 auditions successfully held in Mississauga, Canada. About 60 to 70 girls in Miss and Mrs category participated in this audition. Punjabi language and Punjabi culture are well preserved abroad. The girls presented their skills through Punjabi bolia and Gidha. Last competition taking place on July 10 at the National Banquet Hall. The judges in the audition were Mrs. Virinder Kaur, Shweta Sharma, Maninder Menu and Sudhneet Kaur. The show features NRI Media Marketing and  Organized by AR Saini Glamor World.

ਕੈਨੇਡਾ ਦੇ ਸ਼ਹਿਰ ਮੀਸਿਸਾਗਾ ਵਿਚ ਮਿਸ ਐਂਡ ਮਿਸਿਜ਼ ਪੰਜਾਬਣ ਵਰਲਡ ਵਾਈਡ 2022 ਦੇ ਆਡੀਸ਼ਨ ਕਾਮਯਾਬ ਹੋ ਨਿਬੜੇ | ਇਸ ਆਡੀਸ਼ਨ ਵਿੱਚ ਮਿਸ ਅਤੇ ਮਿਸਿਜ਼ ਸ਼੍ਰੇਣੀ ਵਿੱਚ 60 ਤੋਂ 70 ਮੁਟਿਆਰਾਂ ਨੇ ਭਾਗ ਲਿਆ | ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਨੂੰ ਵਿਦੇਸ਼ ਵਿੱਚ ਬਾਖੂਬੀ ਸਾਂਭਿਆ ਹੋਇਆ ਹੈ | ਮੁਟਿਆਰਾਂ ਨੇ ਆਪਣੇ ਹੁਨਰ ਨੂੰ ਪੰਜਾਬੀ ਬੋਲੀਆਂ ਅਤੇ ਗਿੱਧੇ ਰਾਹੀਂ ਪੇਸ਼ ਕੀਤਾ | ਇਸ ਸ਼ੋਅ ਦਾ ਅੰਤਿਮ ਮੁਕਾਬਲਾ 10 ਜੁਲਾਈ ਨੂੰ “National Banquet Hall” ਵਿੱਚ ਸਵੇਰੇ 10 ਵਜੇ ਤੋਂ ਕਰਵਾਇਆ ਜਾਵੇਗਾ | ਆਡੀਸ਼ਨ ਵਿੱਚ ਜੱਜਾਂ ਦੀ ਭੂਮਿਕਾ ਮਿਸੇਜ਼ ਵਰਿੰਦਰ ਕੌਰ , ਸ਼ਵੇਤਾ ਸ਼ਰਮਾ , ਮਨਿੰਦਰ ਮੀਨੂ ਅਤੇ ਸੁਧਨੀਤ ਕੌਰ ਵੱਲੋਂ ਨਿਭਾਈ ਗਈ | ਇਹ ਸ਼ੋਅ ਐਨ.ਆਰ.ਆਈ ਮੀਡੀਆ ਮਾਰਕਟਿੰਗ ਅਤੇ ਏ. ਆਰ. ਸੈਣੀ ਗਲੈਮਰ ਵਰਲਡ ਵੱਲੋਂ ਸੰਗਠਿਤ ਕੀਤਾ ਗਿਆ |