GTA News Media

Top Info Bar
22.1°C Toronto Loading date...
Toronto/GTA Weather

Thousands without power in Ontario after thunderstorms

Thousands without power in Ontario after thunderstorms
Share this post via:

ਤੂਫਾਨ ਤੋਂ ਬਾਅਦ ਓਨਟਾਰੀਓ ਵਿੱਚ ਹਜ਼ਾਰਾਂ ਲੋਕ ਬਿਜਲੀ ਤੋਂ ਬਿਨ੍ਹਾਂ

Strong thunderstorms that ripped through most of southern Ontario have left thousands of people without electricity.

Environment Canada issued a severe thunderstorm warning for parts of the Greater Toronto Area on Sunday night, including Toronto.

According to the weather service, the GTA could experience wind gusts of up to 70 km/h and rainfall ranging from 50 to 75 millimetres.

All alerts ended for the GTA shortly before 11 p.m. following a burst of lightning and intense rainfall.

ਦੱਖਣੀ ਓਨਟਾਰੀਓ ਦੇ ਬਹੁਤ ਸਾਰੇ ਹਿੱਸੇ ਵਿੱਚ ਤੇਜ਼ ਗਰਜ਼ ਦੇ ਬਾਅਦ ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਹਨ।

ਟੋਰਾਂਟੋ ਅਤੇ ਗ੍ਰੇਟਰ ਟੋਰਾਂਟੋ ਖੇਤਰ ਦੇ ਬਹੁਤ ਸਾਰੇ ਹਿੱਸੇ ਲਈ ਐਤਵਾਰ ਰਾਤ ਨੂੰ ਐਨਵਾਇਰਮੈਂਟ ਕੈਨੇਡਾ ਦੁਆਰਾ ਇੱਕ ਗੰਭੀਰ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ।

ਮੌਸਮ ਏਜੰਸੀ ਨੇ ਕਿਹਾ ਕਿ ਜੀਟੀਏ 50 ਤੋਂ 75 ਮਿਲੀਮੀਟਰ ਮੀਂਹ ਅਤੇ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਦੇ ਝੱਖੜ ਦੇਖ ਸਕਦਾ ਹੈ।

ਬਿਜਲੀ ਚਮਕਣ ਅਤੇ ਤੇਜ਼ ਬਾਰਿਸ਼ ਦੇ ਬਾਅਦ ਰਾਤ 11 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ GTA ਲਈ ਸਾਰੀਆਂ ਚਿਤਾਵਨੀਆਂ ਖਤਮ ਹੋ ਗਈਆਂ।