Vaughan: ਮਾਲ ‘ਚ ਲੱਗੀ ਅੱਗ, ਲੋਕਾਂ ਨੂੰ ਕੱਢਿਆ ਗਿਆ ਬਾਹਰ
ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਰਵਾਰ ਸਵੇਰੇ Vaughan ਮਾਲ ਦੇ ਅੰਦਰ ਇੱਕ ਜੌਲੀਬੀ ਰੈਸਟੋਰੈਂਟ ਵਿੱਚ ਅੱਗ ਲੱਗਣ ਕਾਰਨ ਮਾਲ ਨੂੰ ਖਾਲੀ ਕਰ ਦਿੱਤਾ ਗਿਆ।
ਐਮਰਜੈਂਸੀ ਅਮਲੇ ਨੂੰ ਸਵੇਰੇ 10:30 ਵਜੇ, ਬਾਥਰਸਟ ਅਤੇ ਸੈਂਟਰ ਦੀਆਂ ਸੜਕਾਂ ‘ਤੇ ਸਥਿਤ ਪ੍ਰੋਮੇਨੇਡ ਮਾਲ ਵਿੱਚ ਬੁਲਾਇਆ ਗਿਆ ਸੀ।
ਫਾਇਰ ਬੁਲਾਰੇ ਨੇ ਦੱਸਿਆ ਕਿ ਮਾਲ ਦੇ ਉੱਤਰ-ਪੂਰਬੀ ਹਿੱਸੇ ਵਿੱਚ ਇੱਕ ਛੱਤ ‘ਤੇ ਅੱਗ ਅਤੇ ਭਾਰੀ ਧੂੰਏਂ ਕਾਰਨ ਅਮਲਾ ਪਹੁੰਚਿਆ।
ਅੱਗ ਹੁਣ ਕਾਬੂ ਵਿੱਚ ਹੈ।
A fire at a Jollibee restaurant inside of a Vaughan mall prompted an evacuation Thursday morning, officials say.
Emergency crews were called to Promenade Mall, located at Bathurst and Centre streets, at 10:30 a.m.
There was a fire in a rooftop unit of the Jollibee restaurant.
Fire is now under control.