GTA News Media

Top Info Bar
22.1°C Toronto Loading date...
Featured Punjab World

ਤਾਲੀਬਾਨ ਵਲੋਂ ਗੁਰਦੁਆਰਾ ਕਰਤੇ ਪ੍ਰਵਾਨ ਬਣਾ ਕੇ ਦੇਣ ਦਾ ਭਰੋਸਾ

ਤਾਲੀਬਾਨ ਵਲੋਂ ਗੁਰਦੁਆਰਾ ਕਰਤੇ ਪ੍ਰਵਾਨ ਬਣਾ ਕੇ ਦੇਣ ਦਾ ਭਰੋਸਾ
Share this post via:

ਕਾਬਲ: ਤਾਲੀਬਾਨ ਦੇ ਅੰਦਰੂਨੀ ਮਸਲਿਆਂ ਦੇ ਮਹਿਕਮੇ ਦੇ ਨੁਮਾਇੰਦਿਆਂ ਵਲੋਂ ਗੁਰਦੁਆਰਾ ਸਾਹਿਬ ਕਰਤੇ ਪ੍ਰਵਾਨ ਦੇ ਹਮਲੇ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ ਗਈ ਤੇ ਸਿੱਖਾਂ ਨੂੰ ਇਨਸਾਫ ਦਾ ਭਰੋਸਾ ਦਵਾਇਆ ਗਿਆ। ਗੁਰਦੁਆਰਾ ਪ੍ਰਧਾਨ ਸ ਗੁਰਨਾਮ ਸਿੰਘ ਦੇ ਦੱਸਣ ਮੁਤਾਬਕ ਤਾਲੀਬਾਨ ਵਲੋਂ ਗੁਰਦੁਆਰਾ ਸਾਹਿਬ ਦੀ ਸਾਫ ਸਫਾਈ ਲਈ ਫੌਰੀ 1.50 ਲੱਖ ਅਫਗਾਨੀ ਕਰੰਸੀ ਦਿੱਤੀ ਗਈ ਤੇ ਗੁਰਦੁਆਰਾ ਸਾਹਿਬ ਦੀ ਨਵ ਉਸਾਰੀ ਦਾ ਭਰੇਸਾ ਦਵਾਇਆ ਗਿਆ। ਜ਼ਿਕਰਯੋਗ ਹੈ ਕਿ ISIS ਦੇ ਹਮਲਾਵਰਾਂ ਦਾ ਮੁਕਾਬਲਾ ਕਰਦਿਆਂ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਲਈ ਤੈਨਾਤ ਤਾਲੀਬਾਨੀ ਲੜਾਕਾ ਆਪਣੀ ਜਾਨ ਵਾਰ ਗਿਆ ਸੀ।