GTA News Media

Top Info Bar
22.1°C Toronto Loading date...
World

Tragic news: Plane crashes in Michigan, USA

Tragic news: Plane crashes in Michigan, USA
Share this post via:

ਮੰਦਭਾਗੀ ਖਬਰ : ਅਮਰੀਕਾ ਦੇ ਮਿਸ਼ੀਗਨ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ

USA: Four people were killed and one was injured when a plane crashed on Beaver Island in the US state of Michigan, according to the Charlevoix County Sheriff’s Office.  However, no information has been released about the occupants of the plane so far and the cause of the accident has not been ascertained. The Federal Aviation Administration said in a statement that the twin-engine British-Norman aircraft had taken off from Charlevoix on the lower Michigan Peninsula.

ਮੰਦਭਾਗੀ ਖਬਰ : ਅਮਰੀਕਾ ਦੇ ਮਿਸ਼ੀਗਨ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ

ਅਮਰੀਕਾ: – ਅਮਰੀਕਾ ਦੇ ਮਿਸ਼ੀਗਨ ‘ਚ ਬੀਵਰ ਟਾਪੂ ਤੇ ਇਕ ਹਾਦਸਾਗ੍ਰਸਤ ਹੋਏ ਜਹਾਜ ‘ਚ ਚਾਰ ਲੋਕ ਮਾਰੇ ਗਏ ਤੇ ਇਕ ਜ਼ਖਮੀ ਹੋ ਗਿਆ।ਚਾਰਲੇਵੋਇਕਸ ਕਾਉਂਟੀ ਸ਼ੈਰਿਫ ਦੇ ਦਫਤਰ ਅਨੁਸਾਰ, ਜਹਾਜ਼ ਮੈਕਿਨੋ ਸਿਟੀ ਦੇ ਪੱਛਮ ‘ਚ ਸਥਿਤ ਬੀਵਰ ਆਈਲੈਂਡ ਦੇ ਇੱਕ ਹਵਾਈ ਅੱਡੇ ਤੇ ਹਾਦਸਾਗ੍ਰਸਤ ਹੋ ਗਿਆ। ਪਰ ਹਲੇ ਤੱਕ ਜਹਾਜ਼ ‘ਚ ਸਵਾਰ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਤੇ ਹਾਦਸੇ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਇੱਕ ਬਿਆਨ ‘ਚ ਦੱਸਿਆ ਹੈ ਕਿ ਦੋ ਇੰਜਣਾਂ ਵਾਲੇ ਬ੍ਰਿਟੇਨ-ਨਾਰਮਨ ਜਹਾਜ਼ ਨੇ ਮਿਸ਼ੀਗਨ ਦੇ ਹੇਠਲੇ ਪ੍ਰਾਇਦੀਪ ‘ਚ ਚਾਰਲੇਵੋਇਕਸ ਤੋਂ ਉਡਾਣ ਭਰੀ ਸੀ।