Trump Mamdani NYC Funding: ਟਰੰਪ ਕਹਿੰਦਾ – “ਜੇ ਮਮਦਾਨੀ ਮੇਅਰ ਬਣਿਆ ਤਾਂ ਨਿਊਯਾਰਕ ਨੂੰ ਫੰਡ ਦੇਣਾ ਮੁਸ਼ਕਲ ਹੋਵੇਗਾ”
Trump Mamdani NYC Funding ‘ਤੇ ਵਿਵਾਦ — ਟਰੰਪ ਕਹਿੰਦਾ ਜੇ ਮਮਦਾਨੀ ਮੇਅਰ ਬਣਿਆ, ਨਿਊਯਾਰਕ ਨੂੰ ਫੰਡ ਦੇਣਾ ਹੋਵੇਗਾ ਔਖਾ।
ਅਮਰੀਕੀ ਰਾਸ਼ਟਰਪਤੀ Donald Trump ਨੇ ਕਿਹਾ ਹੈ ਕਿ ਜੇ Zohran Mamdani ਨਿਊਯਾਰਕ ਸਿਟੀ ਦਾ ਮੇਅਰ ਬਣਦਾ ਹੈ, ਤਾਂ ਉਸ ਲਈ ਆਪਣੇ hometown ਨੂੰ federal funding ਦੇਣਾ “hard” ਹੋਵੇਗਾ।
ਟਰੰਪ ਨੇ TV interview ‘ਚ ਕਿਹਾ — “If you have a Communist running New York, then you’re just wasting money.”
ਉਸਦੇ ਸ਼ਬਦਾਂ ‘ਚ, Mamdani ਦਾ ਮੇਅਰ ਬਣਨਾ ਨਿਊਯਾਰਕ ਲਈ “financial risk” ਹੋ ਸਕਦਾ ਹੈ।
Trump administration ਪਹਿਲਾਂ ਵੀ Democratic-run areas ‘ਚ projects ਲਈ fund cuts ਦੀ ਕੋਸ਼ਿਸ਼ ਕਰ ਚੁੱਕੀ ਹੈ।
Polls ਮੁਤਾਬਕ, Mamdani ਆਪਣੀ main rival Andrew Cuomo ਤੋਂ ਅੱਗੇ ਹੈ।
Trump ਨੇ ਕਿਹਾ, “I’ve seen Bill de Blasio, and Mamdani will be worse than him.”
Trump Mamdani NYC Funding :
Who is Zohran Mamdani?
Zohran Mamdani ਇੱਕ 34 ਸਾਲ ਦਾ Democratic Socialist ਹੈ, ਜਿਸਨੇ ਕਿਹਾ ਕਿ ਉਹ “Scandinavian politician ਵਰਗਾ ਹੈ — ਸਿਰਫ਼ color different ਹੈ।”
ਉਸਨੇ Trump ਨੂੰ ਨਿਸ਼ਾਨਾ ਬਣਾਉਂਦੇ ਕਿਹਾ —
“Donald Trump presidency ਦਾ ਜਵਾਬ mirror image ਨਹੀਂ, ਇੱਕ better alternative ਬਣਾਉਣਾ ਹੈ ਜੋ New Yorkers ਦੇ dignity ਤੇ belief ਨੂੰ respect ਕਰਦਾ ਹੋਵੇ।”
Cuomo ਨੇ ਆਪਣੀ campaign ‘ਚ ਕਿਹਾ ਕਿ ਉਹੀ Trump administration ਨਾਲ deal ਕਰਨ ਦਾ ਤਜਰਬਾ ਰੱਖਦਾ ਹੈ, ਕਿਉਂਕਿ ਉਹ Covid-19 pandemic ਦੌਰਾਨ Governor ਸੀ।
Trump ਨੇ interview ‘ਚ ਕਿਹਾ — “If it’s between a bad Democrat and a Communist, I’ll pick the bad Democrat every time.”
Background:
New York City ਨੂੰ ਇਸ ਸਾਲ $7.4 billion federal funding ਮਿਲੀ ਸੀ, ਪਰ Trump ਨੇ ਇਸ਼ਾਰਾ ਦਿੱਤਾ ਕਿ ਜੇ Mamdani ਜਿੱਤਦਾ ਹੈ ਤਾਂ funding ‘ਚ ਮੁਸ਼ਕਲ ਆ ਸਕਦੀ ਹੈ।
Cuomo ਨੇ ਕਿਹਾ, “I fought Donald Trump before, and I’ll fight again for New York.”
Trump ਨੇ ਕੁਝ ਸਮਾਂ ਪਹਿਲਾਂ Democratic-led cities ‘ਚ crime crackdown ਲਈ National Guard troops ਤੈਨਾਤ ਕੀਤੇ ਸਨ।