ਬਰੈਂਪਟਨ ਦੇ ਇੱਕ ਵਿਅਕਤੀ ਨੂੰ ਆਪਣੀ ਪਤਨੀ ਅਤੇ ਸੱਸ ਦੇ ਕਤਲ ਦੇ ਦੋਸ਼ ‘ਚ ਸੁਣਾਈ ਗਈ ਉਮਰ ਕੈਦ ਦੀ ਸਜ਼ਾ
TORONTO, ON- After being found guilty of murdering his wife and mother-in-law four years ago, a Brampton, Ont. man was sentenced to two concurrent life sentences.
On Jan. 12, 2018, around 10:45 p.m., an event occurred at a home near Dixie Road and Sandalwood Parkway.
Officers say they discovered two dead with apparent indications of trauma when they got on the site.
Baljit Thandi, 32, and her mother, Avtar Kaur, 60, were eventually confirmed as the fatalities.
They had been stabbed, according to police.
Officers also discovered a kid inside the house, who was unhurt.
In connection with the homicide, Dalwinder Singh, who police claim was Thandi’s spouse, was charged with two counts of first-degree murder.
Singh was found guilty of the counts, according to a news release released by Peel Regional Police on Tuesday.
According to police, he was condemned to two concurrent life sentences with no prospect of release for 25 years.
In a statement, Deputy Chief of Investigative and Emergency Services Nick Milinovich said, “While a conviction brings the judicial process to a close, the death of Baljit and Avtar will forever leave a vacuum in the lives of their family and friends.”
ਟੋਰਾਂਟੋ – ਚਾਰ ਸਾਲ ਪਹਿਲਾਂ ਆਪਣੀ ਪਤਨੀ ਅਤੇ ਸੱਸ ਦੇ ਕਤਲ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਆਦਮੀ ਨੂੰ ਦੋ ਸਮਾਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਹ ਘਟਨਾ 12 ਜਨਵਰੀ, 2018 ਨੂੰ ਡਿਕਸੀ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਦੇ ਨੇੜੇ ਇੱਕ ਘਰ ਵਿੱਚ ਰਾਤ ਕਰੀਬ 10:45 ਵਜੇ ਵਾਪਰੀ।
ਜਦੋਂ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚੇ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਲਾਸ਼ਾਂ ਮਿਲੀਆਂ।
ਪੀੜਤਾਂ ਦੀ ਪਛਾਣ ਬਾਅਦ ਵਿੱਚ 32 ਸਾਲਾ ਬਲਜੀਤ ਥਾਂਦੀ ਅਤੇ ਉਸਦੀ 60 ਸਾਲਾ ਮਾਂ ਅਵਤਾਰ ਕੌਰ ਵਜੋਂ ਹੋਈ।
ਪੁਲਿਸ ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਨੂੰ ਚਾਕੂ ਮਾਰਿਆ ਗਿਆ ਸੀ।
ਘਰ ਦੇ ਅੰਦਰ ਅਫਸਰਾਂ ਦੁਆਰਾ ਇੱਕ ਬੱਚਾ ਵੀ ਪਾਇਆ ਗਿਆ ਪਰ ਉਹ ਸੁਰੱਖਿਅਤ ਸੀ।
ਦਲਵਿੰਦਰ ਸਿੰਘ, ਜਿਸਨੂੰ ਪੁਲਿਸ ਕਹਿੰਦੀ ਹੈ ਕਿ ਉਹ ਥਾਂਦੀ ਦਾ ਪਤੀ ਸੀ, ਉੱਤੇ ਕਤਲ ਦੇ ਸਬੰਧ ਵਿੱਚ ਪਹਿਲੀ ਡਿਗਰੀ ਦੇ ਕਤਲ ਦੇ ਦੋ ਦੋਸ਼ ਲਗਾਏ ਗਏ ਸਨ।
ਮੰਗਲਵਾਰ ਨੂੰ ਜਾਰੀ ਇੱਕ ਨਿਉਜ਼ ਰਿਲੀਜ਼ ਵਿੱਚ, ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਦਲਵਿੰਦਰ ਨੂੰ ਦੋਸ਼ੀ ਪਾਇਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਉਸ ਨੂੰ ਦੋ ਸਮਾਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜਿਸਦੀ 25 ਸਾਲਾਂ ਤੱਕ ਪੈਰੋਲ ਦੀ ਕੋਈ ਸੰਭਾਵਨਾ ਨਹੀਂ ਸੀ।
ਜਾਂਚ ਅਤੇ ਐਮਰਜੈਂਸੀ ਸੇਵਾਵਾਂ ਦੇ ਉਪ ਮੁਖੀ ਨੇ ਇੱਕ ਬਿਆਨ ਵਿੱਚ ਕਿਹਾ,“ਹਿੰਸਕ ਅਪਰਾਧ ਅਤੇ ਹਿੰਸਾ ਨੂੰ ਰੋਕਣਾ ਪੀਲ ਖੇਤਰੀ ਪੁਲਿਸ ਦਾ ਫਰਜ ਹੈ। ਅਸੀਂ ਅਪਰਾਧ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਦੀ ਆਪਣੀ ਵਚਨਬੱਧਤਾ ਵਿੱਚ ਦ੍ਰਿੜ ਰਹਾਂਗੇ। ”