ਟੋਰਾਂਟੋ ਦੇ ਸਕੂਲ ਵਿੱਚ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ 12 ਸਾਲਾ ਬੱਚੀ ਹਸਪਤਾਲ ‘ਚ
After a stabbing at a Toronto school, police say a 12-year-old girl was rushed to the hospital and a 13-year-old girl was arrested.
The incident happened just before 4 p.m. near East Haven Drive and Ridgemoor Avenue, according to police.
According to authorities, the girl was stabbed in the arm and was taken to the hospital with minor injuries.
ਪੁਲਿਸ ਦਾ ਕਹਿਣਾ ਹੈ ਕਿ ਟੋਰਾਂਟੋ ਦੇ ਇੱਕ ਸਕੂਲ ਵਿੱਚ ਚਾਕੂ ਮਾਰਨ ਤੋਂ ਬਾਅਦ ਇੱਕ 12 ਸਾਲਾ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਇੱਕ 13 ਸਾਲਾ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਚਾਕੂ ਮਾਰਨ ਦੀ ਘਟਨਾ ਈਸਟ ਹੈਵਨ ਡਰਾਈਵ ਅਤੇ ਰਿਜਮੂਰ ਐਵੇਨਿਊ ਖੇਤਰ ਵਿੱਚ ਸ਼ਾਮ 4 ਵਜੇ ਤੋਂ ਠੀਕ ਪਹਿਲਾਂ ਹੋਈ।।
ਲੜਕੀ ਦੀ ਬਾਂਹ ਵਿੱਚ ਚਾਕੂ ਮਾਰਿਆ ਗਿਆ ਸੀ ਅਤੇ ਉਸ ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ।