According to Toronto police, a parcel delivery driver has been charged in the alleged sexual assault of an elderly woman on Boxing Day. At 12:53 a.m. on Dec. 26, police said they responded to a call about a sexual assault near Greenholme Circuit and Lawrence Avenue East in Scarborough’s Golfdale Gardens area. An 84-year oldwoman was asleep at home, a stranger knocked on her door.
The man allegedly befriended the victim and entered her home amd sexually abused her, according to police. He then went off in a car.
Police revealed in a news release on Monday that they have filed charges in relation with the incident. Praveen’Bobby’ Balhumar, 29, of Toronto, has been charged with being unlawfully in a habitation, assault, forcible detention, and other offences.
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ 26 ਦਸੰਬਰ ਨੂੰ ਸਕਾਰਬੋਰੋ ਦੇ ਗੋਲਫਡੇਲ ਗਾਰਡਨ ਅਤੇ ਲਾਰੈਂਸ ਐਵੇਨਿਊ ਈਸਟ ਦੇ ਖੇਤਰ ਵਿੱਚ ਜਿਨਸੀ ਹਮਲੇ ਬਾਰੇ ਇੱਕ ਕਾਲ ਦਾ ਜਵਾਬ ਦਿੱਤਾ।
ਪੁਲਸ ਮੁਤਾਬਕ 84 ਸਾਲਾ ਬਜ਼ੁਰਗ ਔਰਤ ਘਰ ‘ਚ ਸੌਂ ਰਹੀ ਸੀ ਜਦੋਂ ਇਕ ਵਿਅਕਤੀ ਨੇ ਉਸ ਦਾ ਦਰਵਾਜ਼ਾ ਖੜਕਾਇਆ।
ਪੁਲਿਸ ਦਾ ਦੋਸ਼ ਹੈ ਕਿ ਵਿਅਕਤੀ ਨੇ ਔਰਤ ਨਾਲ ਗਲਬਾਤ ਕੀਤੀ ਅਤੇ ਘਰ ਵਿੱਚ ਦਾਖਲ ਹੋ ਗਿਆ। ਫਿਰ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਉਹ ਗੱਡੀ ‘ਚ ਬੈਠ ਕੇ ਫਰਾਰ ਹੋ ਗਿਆ।
ਇੱਕ ਨਿਊਜ਼ ਰੀਲੀਜ਼ ਵਿੱਚ, ਪੁਲਿਸ ਨੇ ਘੋਸ਼ਣਾ ਕੀਤੀ ਕਿ ਉਹਨਾਂ ਨੇ ਘਟਨਾ ਦੇ ਸਬੰਧ ਵਿੱਚ ਦੋਸ਼ ਲਗਾਏ ਹਨ।
ਟੋਰਾਂਟੋ ਦੇ 29 ਸਾਲਾ ਪ੍ਰਵੀਨ ‘ਬੌਬੀ’ ਬਲਹੂਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ‘ਤੇ ਗੈਰ-ਕਾਨੂੰਨੀ ਢੰਗ ਨਾਲ ਰਿਹਾਇਸ਼, ਹਮਲਾ ਅਤੇ ਜਿਨਸੀ ਸ਼ੋਸ਼ਣ ਦੇ ਤਿੰਨ ਦੋਸ਼ ਲਾਏ ਗਏ ਹਨ।
ਜਾਂਚਕਰਤਾਵਾਂ ਨੇ ਇੱਕ ਸ਼ੱਕੀ ਫੋਟੋ ਵੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਪਾਰਸਲ ਡਿਲੀਵਰੀ ਡਰਾਈਵਰ ਵਜੋਂ ਕੰਮ ਕਰਦਾ ਹੈ ਅਤੇ ਪੁਲਿਸ ਨੂੰ ਚਿੰਤਾ ਹੈ ਕਿ ਹੋਰ ਵੀ ਪੀੜਤ ਹੋ ਸਕਦੇ ਹਨ।
ਪੁਲਿਸ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਲਈ ਉਨ੍ਹਾਂ ਨਾਲ ਸੰਪਰਕ ਕਰਨ ਜਾਂ ਕ੍ਰਾਈਮ ਸਟਾਪਰਜ਼ ਨੂੰ ਗੁਮਨਾਮ ਤੌਰ ‘ਤੇ ਕਾਲ ਕਰਨ ਦੀ ਅਪੀਲ ਕਰ ਰਹੀ ਹੈ।