ਨਿਊਮਾਰਕੀਟ ਦੇ ਵਿਅਕਤੀ ‘ਤੇ ਮਾਂ ਦੇ ਕਤਲ ਦਾ ਦੋਸ਼: YRP
York Regional Police have charged a 25-year-old Newmarket man with his mother’s alleged murder.
Just after 5 p.m. on Jan. 5, officers were dispatched to a domestic altercation in the area of Gotham Street and Leslie Avenue.
A 61-year-old woman was discovered with life-threatening injuries at the scene. She was brought to the hospital and pronounced dead.
At the scene, police detained a suspect.
The woman’s son has been charged with second-degree murder and arson causing property damage, according to investigators.
To protect the identities of further family members who observed the incident, police said they are not naming any of those involved.
ਯੌਰਕ ਰੀਜਨਲ ਪੁਲਿਸ ਨੇ ਆਪਣੀ ਮਾਂ ਦੀ ਕਥਿਤ ਹੱਤਿਆ ਦੇ ਸਬੰਧ ਵਿੱਚ ਨਿਊਮਾਰਕੇਟ ਦੇ ਇੱਕ 25 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਹੈ।
ਅਧਿਕਾਰੀਆਂ ਨੂੰ 5 ਜਨਵਰੀ ਨੂੰ ਸ਼ਾਮ 5 ਵਜੇ ਤੋਂ ਬਾਅਦ ਗੋਥਮ ਸਟਰੀਟ ਅਤੇ ਲੈਸਲੀ ਐਵੇਨਿਊ ਦੇ ਖੇਤਰ ਵਿੱਚ ਇੱਕ ਘਰੇਲੂ ਝਗੜੇ ਲਈ ਬੁਲਾਇਆ ਗਿਆ ਸੀ।
ਘਟਨਾ ਵਾਲੀ ਥਾਂ ‘ਤੇ 61 ਸਾਲਾ ਔਰਤ ਨੂੰ ਜਾਨਲੇਵਾ ਸੱਟਾਂ ਲੱਗੀਆਂ ਹੋਈਆਂ ਸਨ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਸ ਨੇ ਮੌਕੇ ‘ਤੇ ਇਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ।
ਜਾਂਚਕਰਤਾਵਾਂ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਔਰਤ ਦੇ ਪੁੱਤਰ ‘ਤੇ ਦੂਜੇ ਦਰਜੇ ਦੇ ਕਤਲ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਗਏ ਹਨ।
ਪੁਲਿਸ ਨੇ ਕਿਹਾ ਕਿ ਉਹ ਘਟਨਾ ਦੇ ਗਵਾਹਾਂ ਵਾਲੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਪਛਾਣ ਦੀ ਗੁਪਤਤਾ ਲਈ, ਇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਦੀ ਪਛਾਣ ਜਾਰੀ ਨਹੀਂ ਕਰ ਰਹੇ ਹਨ।