GTA News Media

Top Info Bar
22.1°C Toronto Loading date...
Breaking News

Canada ਦੇ ਸਾਬਕਾ ਪ੍ਰਧਾਨ ਮੰਤਰੀ Justin Trudeau ਨੇ ਆਪਣਾ ਰੋਮਾਂਸ ਕੀਤਾ Public !

Canada ਦੇ ਸਾਬਕਾ ਪ੍ਰਧਾਨ ਮੰਤਰੀ Justin Trudeau ਨੇ ਆਪਣਾ ਰੋਮਾਂਸ ਕੀਤਾ Public !
Share this post via:

Justin Trudeau ਅਤੇ Katy Perry ਦਾ Paris ਵਿੱਚ ਰੋਮਾਂਸ ਹੋਇਆ ਪਬਲਿਕ! | Canada Former PM Relationship News

ਅਮਰੀਕੀ ਸਿੰਗਰ Katy Perry ਅਤੇ ਜਸਟਿਨ ਟਰੂਡੋ ਨੇ ਸ਼ਨੀਵਾਰ ਰਾਤ ਨੂੰ ਪੈਰਿਸ ਵਿੱਚ ਆਪਣੇ ਰੋਮਾਂਟਿਕ ਰਿਸ਼ਤੇ ਨੂੰ ਜਨਤਕ ਕੀਤਾ। ਦੋਵੇਂ ਨੂੰ Katy Perry ਦੇ 41ਵੇਂ Birthday Celebration ਦੌਰਾਨ ਇਕੱਠੇ ਦੇਖਿਆ ਗਿਆ, ਜਿੱਥੇ ਉਹ ਇਕ ਖਾਸ romantic dinner date ਤੇ ਗਏ ਸਨ।

Katy Perry Justin Trudeau Relationship : ਇਹ ਪਹਿਲੀ ਵਾਰ ਹੈ ਕਿ ਦੋਵੇਂ ਸਿਤਾਰਿਆਂ ਨੇ ਆਪਣੇ ਰਿਸ਼ਤੇ ਨੂੰ ਖੁੱਲ੍ਹੇ ਤੌਰ ‘ਤੇ ਸਾਹਮਣੇ ਲਿਆਂਦਾ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਵੱਡਾ buzz ਪੈਦਾ ਕਰ ਦਿੱਤਾ ਹੈ।

Check here latest News: Click here

Get Latest News on Facebook, Instagram and YouTube: