GTA News Media

Top Info Bar
22.1°C Toronto Loading date...
World

America Deport 50 Indians, ਹੱਥਕੜੀਆਂ ਲਗਾ ਕੇ ਭੇਜੇ ਵਾਪਸ!

America Deport 50 Indians, ਹੱਥਕੜੀਆਂ ਲਗਾ ਕੇ ਭੇਜੇ ਵਾਪਸ!
Share this post via:

America Deport 50 Indians Back to India ! ਡੌਂਕੀ ਰੂਟ ਰਾਹੀਂ ਗਏ ਸਨ USA, ਹੁਣ ਹੱਥਕੜੀਆਂ ਲਗਾ ਕੇ ਆਏ ਵਾਪਸ। ਜਾਣੋ ਕੌਣ ਕਿੱਥੇ ਦਾ ਹੈ — ਵੇਖੋ ਪੂਰੀ ਲਿਸਟ !

ਅਮਰੀਕਾ ਨੇ ਇੱਕ ਵਾਰ ਫਿਰ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 50 ਭਾਰਤੀਆਂ ਨੂੰ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਹੈ। ਸਾਰੇ ਨੌਜਵਾਨਾਂ ਨੂੰ ਹੱਥਕੜੀਆਂ ਲਗਾ ਕੇ ਦਿੱਲੀ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਸ਼ਨੀਵਾਰ ਸ਼ਾਮ ਨੂੰ ਆਏ ਇਸ ਜਹਾਜ਼ ਤੋਂ ਬਾਅਦ ਹਰਿਆਣਾ ਦੀ ਪੁਲਿਸ ਨੇ ਇਨ੍ਹਾਂ ਨੂੰ ਆਪਣੇ ਹਵਾਲੇ ਲੈ ਲਿਆ।

America Deport 50 Indians : ਇਨ੍ਹਾਂ ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਜ਼ਿਆਦਾਤਰ ਕਰਨਾਲ ਅਤੇ ਕੈਥਲ ਜ਼ਿਲ੍ਹਿਆਂ ਦੇ ਵਸਨੀਕ ਹਨ — 16 ਕਰਨਾਲ ਦੇ ਅਤੇ 14 ਕੈਥਲ ਦੇ ਨੌਜਵਾਨ ਸ਼ਾਮਲ ਹਨ। ਸਾਰੇ ਡੌਂਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਸਨ।

America Deport 50 Indians Back to India – ਵੇਖੋ ਪੂਰੀ ਲਿਸਟ!

ਕਰਨਾਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਪੁਲਿਸ ਨੇ ਚੇਤਾਵਨੀ ਦਿੱਤੀ ਕਿ ਗਲਤ ਤਰੀਕੇ ਨਾਲ ਵਿਦੇਸ਼ ਜਾਣ ਨਾਲ ਜ਼ਿੰਦਗੀ ਖਤਰੇ ‘ਚ ਪੈ ਸਕਦੀ ਹੈ ਅਤੇ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਮਰੀਕਾ ਤੋਂ ਡਿਪੋਰਟ ਕੀਤੇ ਗਏ ਕੁਝ ਨਾਂ:

  1. ਹੈਪੀ ਸੈਣੀ (30) – ਪੇਹਵਾ, ਕੁਰੂਕਸ਼ੇਤਰ
  2. ਪ੍ਰਦੀਪ ਕੁਮਾਰ (27) – ਪੇਹਵਾ, ਕੁਰੂਕਸ਼ੇਤਰ
  3. ਅਮਨ ਕੁਮਾਰ (31) – ਕੁਰੂਕਸ਼ੇਤਰ
  4. ਵਿਕਰਮ ਸਿੰਘ (30) – ਕੁਰੂਕਸ਼ੇਤਰ
  5. ਪਾਰਸ ਸ਼ਰਮਾ – ਕੁਰੂਕਸ਼ੇਤਰ

Check here latest News: Click here

Get Latest News on Facebook, Instagram and YouTube: