GTA News Media

Top Info Bar
22.1°C Toronto Loading date...
Canada

ਸਃ ਜਸਪਾਲ ਸਿੰਘ ਰੰਧਾਵਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ

ਸਃ ਜਸਪਾਲ ਸਿੰਘ ਰੰਧਾਵਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ
Share this post via:

ਸਃ ਜਸਪਾਲ ਸਿੰਘ ਰੰਧਾਵਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਇਸ ਦੁਨੀਆਂ ਨੂੰ ਸਦੀਵੀ ਤੌਰ ਤੇ ਅਲਵਿਦਾ ਕਹਿ ਗਏ ਹਨ। ਉਹ ਬੜੇ ਸੱਚੇ ਸੁੱਚੇ ਵਿਚਾਰਾਂ ਵਾਲੇ ਇਨਸਾਨ ਸਨ। ਹਮੇਸ਼ਾ ਕਮਿਉਨਟੀ ਦੇ ਕੰਮਾਂ ਵਿੱਚ ਵੱਧ ਚੁੱਕੇ ਹਿੱਸਾ ਲੈੰਦੇ ਸਨ। ਹਮੇਸ਼ਾ ਸਮਾਜ ਦੀਆਂ ਅਗਾਂਹ ਵਧੂ ਸੰਸਥਾਵਾਂ ਨਾਲ ਜੁੜੇ ਰਹੇ। ਕੁਲਦੀਪ ਰੰਧਾਵਾ ਜੀ ਦੇ ਜੋ ਪੰਜਾਬੀ ਆਰਟਸ ਐਸਿਸਿਏਸ਼ਨ ਦੇ ਸੀਨੀਅਰ ਮੈਂਬਰ ਹਨ ਉਹਨਾਂ ਦੇ ਪੁਤਰ ਹਨ ਤੇ ਬਲਕਾਰ ਸਿੰਘ ਜੋ ਰੈਕਸਡੇਲ ਗੁਰੂ ਦੇ ਪ੍ਰਬੰਧਕ ਚੋ ਹਨ ਉਹਨਾਂ ਦੇ ਦਾਮਾਦ ਹਨ। ਉਹ ਆਪਣੇ ਪਿੱਛੇ ਬਹੁਤ ਵੱਡਾ ਪ੍ਰੀਵਾਰ ਛੱਡ ਗਏ ਹਨ ਜੋ ਉਨ੍ਹਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਣਗੇ।ਅਸੀਂ ਕਲੱਬ ਵੱਲੋਂ ਅਫ਼ਸੋਸ ਦੀ ਘੜੀ ਚ ਪੀ੍ਵਾਰ ਨਾਲ ਖੜੇ ਹਾਂ ਤੇ ਉਨ੍ਹਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ।