GTA News Media

Top Info Bar
22.1°C Toronto Loading date...
Punjab Toronto/GTA

ਉੱਘੇ ਰੇਡੀਓ ਹੋਸਟ ਰਾਜਵੀਰ ਬੋਪਾਰਾਏ ਨੂੰ ਸਦਮਾਂ, ਮਾਤਾ ਜਸਵਿੰਦਰ ਕੌਰ ਦਿਓਲ ਦਾ ਦਿਹਾਂਤ

ਉੱਘੇ ਰੇਡੀਓ ਹੋਸਟ ਰਾਜਵੀਰ ਬੋਪਾਰਾਏ ਨੂੰ ਸਦਮਾਂ, ਮਾਤਾ ਜਸਵਿੰਦਰ ਕੌਰ ਦਿਓਲ ਦਾ ਦਿਹਾਂਤ
Share this post via:

ਬਰੈਪਟਨ (ਬਲਜਿੰਦਰ ਸੇਖਾ )-ਟੋਰਾਟੋ ਏਰੀਏ ਦੇ ਮਸ਼ਹੂਰ ਸ਼ਾਰੰਗ ਰੇਡੀਓ ਦੇ ਉੱਘੇ ਹੋਸਟ ਰਾਜਵੀਰ ਬੋਪਾਰਾਏ ਨੂੰ ਉਸ ਸਮੇ ਅਸਹਿ ਸਦਮਾ ਪੁੱਜਾ, ਜਦ ਉਹਨਾਂ ਦੇ ਮਾਤਾ ਜੀ ਸਰਦਾਰਨੀ ਜਸਵਿੰਦਰ ਕੋਰ ਦਿਉਲ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਉਸ ਵਾਹਿਗੁਰੂ ਜੀ ਦੇ ਚਰਨੇ ਵਿੱਚ ਜਾਂ ਬਿਰਾਜੇ ਹਨ। ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ਣ ਅਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਵਾਹਿਗੁਰੂ ਜੀ ਬਲ ਬਖ਼ਸ਼ਣ। ਰਾਜਵੀਰ ਬੋਪਾਰਾਏ (ਦਿਓਲ ) ਨਾਲ +1 (416) 317-2733ਤੇ ਸੰਪਰਕ ਕਰ ਸਕਦੇ ਹੋ।