GTA News Media

Top Info Bar
22.1°C Toronto Loading date...
Technology

Elon Musk Flying Car Plan: ਟੈਸਲਾ CEO ਨੇ ਕੀਤਾ ਐਲਾਨ, ਸਾਲ ਖ਼ਤਮ ਹੋਣ ਤੋਂ ਪਹਿਲਾਂ ਲਾਂਚ ਹੋਵੇਗੀ “Unforgettable” Flying Car

Elon Musk Flying Car Plan: ਟੈਸਲਾ CEO ਨੇ ਕੀਤਾ ਐਲਾਨ, ਸਾਲ ਖ਼ਤਮ ਹੋਣ ਤੋਂ ਪਹਿਲਾਂ ਲਾਂਚ ਹੋਵੇਗੀ “Unforgettable” Flying Car
Share this post via:

Elon Musk Flying Car Plan: ਟੈਸਲਾ CEO ਨੇ ਕੀਤਾ ਐਲਾਨ, ਸਾਲ ਦੇ ਅੰਤ ਤੱਕ ਲਾਂਚ ਹੋਵੇਗੀ “Unforgettable” Flying Car | Tesla Flying Car 2025

ਟੈਸਲਾ ਦੇ CEO Elon Musk ਨੇ ਇੱਕ ਵੱਡਾ ਖੁਲਾਸਾ ਕੀਤਾ ਹੈ — ਉਹ ਸਾਲ ਦੇ ਅੰਤ ਤੱਕ ਆਪਣੀ ਪਹਿਲੀ Flying Car Prototype ਲਾਂਚ ਕਰਨ ਜਾ ਰਹੇ ਹਨ। ਮਸਕ ਨੇ ਜੋ ਰੋਗਨ ਦੇ ਪੋਡਕਾਸਟ ‘The Joe Rogan Experience’ ‘ਤੇ ਕਿਹਾ ਕਿ ਇਹ ਡੈਮੋ “unforgettable” ਹੋਵੇਗੀ।

ਰੋਗਨ ਨੇ ਜਦੋਂ ਟੈਸਲਾ ਦੀ second-generation Roadster ਬਾਰੇ ਪੁੱਛਿਆ, ਤਾਂ Elon Musk ਨੇ ਚੌਕਾਉਂਦੇ ਹੋਏ ਕਿਹਾ, “We’re getting close to demonstrating the prototype… this demo will be unforgettable.”

Elon Musk ਨੇ ਮਜ਼ਾਕ ਵਿੱਚ ਕਿਹਾ, “Whether it’s good or bad, it will be unforgettable,” ਜਿਸ ‘ਤੇ ਰੋਗਨ ਵੀ ਹੈਰਾਨ ਰਹਿ ਗਿਆ। ਮਸਕ ਨੇ ਆਪਣੇ ਦੋਸਤ Peter Thiel ਦਾ ਹਵਾਲਾ ਦਿੰਦਿਆਂ ਕਿਹਾ ਕਿ, “Future ਵਿੱਚ Flying Cars ਹੋਣੀਆਂ ਚਾਹੀਦੀਆਂ ਸਨ, ਤੇ ਹੁਣ ਸਮਾਂ ਆ ਗਿਆ ਹੈ ਕਿ ਉਹ ਹਕੀਕਤ ਬਣੇ।”

Elon Musk Flying Car Plan: ਮਸਕ ਨੇ ਖੁਲਾਸਾ ਕੀਤਾ ਕਿ ਟੈਸਲਾ ਇੱਕ ਐਸੀ Flying Car ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ ਜੋ James Bond ਦੇ ਸਾਰੇ cars ਨੂੰ ਪਿੱਛੇ ਛੱਡ ਦੇਵੇਗੀ। “If you took all the James Bond cars and combined them, it’s crazier than that,” ਉਸ ਨੇ ਕਿਹਾ।

Elon Musk Flying Car Plan: ਉਮੀਦ ਹੈ ਕਿ ਇਹ Elon Musk Flying Car ਡੈਮੋ ਇਸ ਸਾਲ ਦੇ ਅੰਤ ਤੱਕ ਦੁਨੀਆਂ ਦੇ ਸਾਹਮਣੇ ਆਵੇਗੀ — ਅਤੇ ਇਹ Tesla ਦੀ ਸਭ ਤੋਂ ਯਾਦਗਾਰ ਲਾਂਚ ਹੋਵੇਗੀ।

Check here latest News: Click here

[follow_us_section]