GTA News Media

Top Info Bar
22.1°C Toronto Loading date...
Toronto/GTA

In Oshawa, cyclist died after collision

In Oshawa, cyclist died after collision
Share this post via:

ਓਸ਼ਾਵਾ ‘ਚ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ

Durham police are investigating a collision in Oshawa in which a cyclist was dead.

A cyclist was hit by a vehicle at the intersection of Wentworth and Simcoe roads, police said.

He sustained serious injuries and was later pronounced dead.

Police have not released any other information about the crash. However, pictures of the scene show a transport truck at the intersection.

In the area Roads were closed for investigation.

ਡਰਹਮ ਪੁਲਿਸ ਓਸ਼ਾਵਾ ਵਿੱਚ ਇੱਕ ਟੱਕਰ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਇੱਕ ਸਾਈਕਲ ਸਵਾਰ ਦੀ ਮੌਤ ਹੋ ਗਈ ਹੈ।

ਪੁਲਿਸ ਨੇ ਦੱਸਿਆ ਕਿ ਵੈਂਟਵਰਥ ਅਤੇ ਸਿਮਕੋਈ ਸੜਕਾਂ ਦੇ ਚੌਰਾਹੇ ‘ਤੇ ਇੱਕ ਸਾਈਕਲ ਸਵਾਰ ਨੂੰ ਵਾਹਨ ਨੇ ਟੱਕਰ ਮਾਰ ਦਿੱਤੀ।

ਸਾਈਕਲ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਬਾਅਦ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਪੁਲਿਸ ਨੇ ਇਸ ਹਾਦਸੇ ਬਾਰੇ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ। ਹਾਲਾਂਕਿ, ਘਟਨਾ ਸਥਾਨ ਦੀਆਂ ਤਸਵੀਰਾਂ ਚੌਰਾਹੇ ‘ਤੇ ਇੱਕ ਟਰਾਂਸਪੋਰਟ ਟਰੱਕ ਦਿਖਾਉਂਦੀਆਂ ਹਨ।

ਜਾਂਚ ਲਈ ਇਲਾਕੇ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ।