GTA News Media

Top Info Bar
22.1°C Toronto Loading date...
Toronto/GTA

One person seriously injured after being stabbed at Yorkdale station

One person seriously injured after being stabbed at Yorkdale station
Share this post via:

ਯਾਰਕਡੇਲ ਸਟੇਸ਼ਨ ‘ਤੇ  ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਜਖਮੀ

After a reported stabbing at a subway station on Monday morning, Toronto police say one victim received non-life threatening injuries.

It happened approximately 8 a.m. at Yorkdale Station on Line 1.

The victim’s injuries do not appear to be life threatening, , but they have been sent to the hospital for treatment.

One suspect has been taken into jail, according to police, and the investigation is still underway.

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਸਵੇਰੇ ਯਾਰਕਡੇਲ ਸਟੇਸ਼ਨ ‘ਤੇ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਜਖਮੀ ਹੋ ਗਿਆ ।

ਇਹ ਯੌਰਕਡੇਲ ਸਟੇਸ਼ਨ ‘ਤੇ ਲਾਈਨ 1 ‘ਤੇ ਸਵੇਰੇ 8 ਵਜੇ ਦੇ ਕਰੀਬ ਵਾਪਰਿਆ।

ਪੁਲਿਸ ਦਾ ਕਹਿਣਾ ਹੈ ਕਿ ਪੀੜਤ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

ਪੁਲਸ ਮੁਤਾਬਕ ਇਕ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ।