GTA News Media

Top Info Bar
22.1°C Toronto Loading date...
Canada

ਬਰੈਂਪਟਨ ‘ਚ ਲੱਗਣ ਵਾਲੇ ਲਾਈਫ ਸਰਟੀਫਿਕੇਟ ਕੈਂਪ ਦਾ ਵੇਰਵਾ

ਬਰੈਂਪਟਨ ‘ਚ ਲੱਗਣ ਵਾਲੇ ਲਾਈਫ ਸਰਟੀਫਿਕੇਟ ਕੈਂਪ ਦਾ ਵੇਰਵਾ
Share this post via:

(ਸਤਪਾਲ ਸਿੰਘ ਜੌਹਲ)- ਬਰੈਂਪਟਨ ਵਿੱਚ ਕੱਲ੍ਹ ਅਤੇ ਪਰਸੋਂ ਨੂੰ ਲੱਗਣ ਵਾਲੇ ਲਾਈਫ ਸਰਟੀਫਿਕੇਟ ਕੈਂਪ ਵਿੱਚ ਜਾਣਾ ਹੈ ਤਾਂ ਇਹ ਫਾਰਮ ਪ੍ਰਿੰਟ ਕਰਕੇ ਅੱਜ ਹੀ ਭਰ ਲਿਆ ਜਾਵੇ, ਤੇ ਆਪਣੇ ਪਾਸਪੋਰਟ ਦੀ ਫੋਟੋ ਕਾਪੀ ਵੀ ਅੱਜ ਕਰ ਲਵੋ। ਇਹ ਵੀ ਕਿ ਆਪਣਾ ਪਾਸਪੋਰਟ, ਅਤੇ ਲਾਈਫ ਸਰਟੀਫਕੇਟ ਲਈ ਭਰਿਆ ਹੋਇਆ ਫਾਰਮ ਕੋਲ਼ ਲੈ ਕੇ ਜਾਣਾ ਤਾਂ ਕਿ ਓਥੇ ਪਹੁੰਚ ਕੇ ਘੱਟ ਸਮੇਂ ਵਿੱਚ ਵੱਧ ਕੰਮ ਨਿਪਟ ਸਕੇ, ਹੋਰਨਾਂ ਦੇ ਕਸੂਰ ਕੱਢਣ ਵਾਲ਼ੀ ਅੜੀਅਲ ਬਹਿਸ ਤੋਂ ਬਚਾਓ ਰਹੇ। ਵਗੈਰਾ ਵਗੈਰਾ। CGI Torotno ਦਾ ਫਾਰਮ ਡਾਊਨਲੋਡ ਕਰਨ ਲਈ ਇਹ ਵੈਬਸਾਈਟ ਹੈ: https://www.cgitoronto.gov.in/page/life-certificate/

– CGI’s official camp for issuing life certificates to Indian pensioners will be held tomorrow, Nov 12 in Susan Fennel Sports complex at 500 Raylawson Blvd in Brampton. Another camp will take place in the Sikh Heritage Centre (Airport Rd/Mayfield Rd.) on Sunday, Nov 13 from around 10 am to 14.30 pm. Come early, and come prepared (with an already filled form), is the slogan to get a smooth and swift service. (Satpal Singh Johal) -Here is the weblink to access the form: https://www.cgitoronto.gov.in/page/life-certificate/