(ਸਤਪਾਲ ਸਿੰਘ ਜੌਹਲ)-ਭਾਰਤ ਦਾ ਵੀਜਾ, OCI ਵਗੈਰਾ ਅਪਲਾਈ ਕਰਨ ਲਈ (ਬਹੁਤ) ਪੁਰਾਣੇ ਭਾਰਤੀ ਪਾਸਪੋਰਟ ਲੱਭਣ ਦੀ ਜਰੂਰਤ ਨਹੀਂ ਰਹੀ। ਜਿਨ੍ਹਾਂ ਲੋਕਾਂ ਨੇ 1 ਜੂਨ 2010 ਤੋਂ ਪਹਿਲਾਂ ਕੈਨੇਡੀਅਨ ਸਿਟੀਜ਼ਨਸ਼ਿਪ ਪ੍ਰਾਪਤ ਕੀਤੀ ਸੀ, ਉਨ੍ਹਾਂ ਨੂੰ ਜੇਕਰ ਆਪਣਾ ਪੁਰਾਣਾ ਭਾਰਤੀ ਪਾਸਪੋਰਟ ਨਹੀਂ ਲੱਭ ਰਿਹਾ ਤਾਂ ਅਰਜੀ ਨਾਲ਼ ਇਕ ਤਸਦੀਕੀ ਹਲਫੀਆ ਬਿਆਨ ਲਗਾਇਆ ਜਾ ਸਕਦਾ ਹੈ। ਇਸ ਵਾਸਤੇ ਹਲਫੀਆ ਬਿਆਨ ਦਾ ਖਰੜਾ ਇਸ ਵੈਬਸਾਈਟ ਤੋਂ ਲਿਆ ਜਾ ਸਕਦਾ,
https://hciottawa.gov.in/pdf/menu/Affidavit_10_09_2022.pdf
(Satpal Singh Johal)-No need to find old Indian passports! -if you (who became Canadian before June 1, 2010) are unable to trace your old canceled Indian passport, for Indian visa, OCI, etc. consular services, just attach a duly signed affidavit with your application. Here is the weblink to get a format for such an affidavit:
https://hciottawa.gov.in/pdf/menu/Affidavit_10_09_2022.pdf