ਟੋਰਾਂਟੋ ‘ਚ ਘਰ ਨੂੰ ਅੱਗ ਲੱਗਣ ਕਾਰਨ ਵਿਅਕਤੀ ਗੰਭੀਰ ਜ਼ਖਮੀ
ਅਧਿਕਾਰੀਆਂ ਦਾ ਕਹਿਣਾ ਹੈ ਕਿ ਟੋਰਾਂਟੋ ਵਿੱਚ ਅੱਗ ਲੱਗਣ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਹੈ।
ਮੰਗਲਵਾਰ ਨੂੰ ਇੱਕ ਟਵੀਟ ਵਿੱਚ, ਟੋਰਾਂਟੋ ਪੁਲਿਸ ਨੇ ਕਿਹਾ ਕਿ ਗਲੈਡਸਟੋਨ ਐਵੇਨਿਊ ਅਤੇ ਡੂਪੋਂਟ ਸਟਰੀਟ ਖੇਤਰ ਵਿੱਚ ਸਵੇਰੇ 9 ਵਜੇ ਤੋਂ ਠੀਕ ਪਹਿਲਾਂ ਘਰ ਵਿੱਚ ਅੱਗ ਲੱਗ ਗਈ।
ਪੁਲਿਸ ਮੁਤਾਬਕ ਅਧਿਕਾਰੀ ਅੱਗ ਬੁਝਾਊ ਵਿਭਾਗ ਦੀ ਮਦਦ ਕਰ ਰਹੇ ਸਨ।
ਟੋਰਾਂਟੋ ਦੇ ਪੈਰਾਮੈਡਿਕਸ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
Person seriously injured after Toronto house fire
Officials say one person has been taken to hospital in critical condition after a fire broke out in Toronto.
In a tweet Tuesday, Toronto police said the house fire occurred just before 9 a.m. in the area of Gladstone Avenue and Dupont Street .
According to the police, the officers were assisting the fire department.
One person was taken to hospital in critical condition, Toronto paramedics said.
FIRE 8:52 am
-Gladstone Ave & Dupont St @TPS14Div
-house fire
-police assisting fire dept
-unknown road closures
-expect delays in the area
#2226160 ^sc— Toronto Police Operations (@TPSOperations) November 15, 2022