ਮਿਸੀਸਾਗਾ ਦੇ Hurontario ਵਿਖੇ ਹਾਈਵੇਅ 401 ਈਸਟ ਟੱਕਰ ਕਾਰਨ ਪੂਰੀ ਤਰ੍ਹਾਂ ਬੰਦ
ਮਿਸੀਸਾਗਾ ਵਿੱਚ ਹੂਰੋਨਟਾਰੀਓ ਸਟਰੀਟ ‘ਤੇ ਪੂਰਬੀ ਪਾਸੇ ਵਾਲੇ ਹਾਈਵੇਅ 401 ‘ਤੇ ਇੱਕ ਟਰੇਲਰ ਅਤੇ ਤਿੰਨ ਹੋਰ ਵਾਹਨਾਂ ਦੇ ਡਰਾਈਵਰਾਂ ਦੀ ਟੱਕਰ ਤੋਂ ਬਾਅਦ ਆਵਾਜਾਈ ਬੰਦ ਹੈ।
ਪੀਲ ਪੈਰਾਮੈਡਿਕਸ ਨੇ ਦੱਸਿਆ ਕਿ ਉਹ ਤਿੰਨ ਮਰੀਜ਼ਾਂ ਨੂੰ ਹਸਪਤਾਲ ਲੈ ਗਏ ਹਨ। OPP ਸਾਰਜੈਂਟ ਕੈਰੀ ਸਮਿੱਟ ਨੇ ਕਿਹਾ ਕਿ ਦੋ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਫਿਲਹਾਲ ਹਾਦਸੇ ਕਾਰਨ ਹਾਈਵੇ ਦੀਆਂ ਸਾਰੀਆਂ ਐਕਸਪ੍ਰੈਸ ਲੇਨਾਂ ਬੰਦ ਹਨ। ਐਕਸਪ੍ਰੈਸ ਲੇਨਾਂ ਨੂੰ ਦੁਬਾਰਾ ਖੋਲ੍ਹਣ ਲਈ “ਕਈ ਘੰਟੇ” ਲੱਗ ਸਕਦੇ ਹਨ।
Highway 401 East at Hurontario in Mississauga completely blocked due to collision
Traffic is completely the blocked on eastbound Highway 401 at Hurontario Street in Mississauga following a collision involving a tractor trailer and three other vehicles.
Peel paramedics told that they have taken three patients to hospital. Currently, all express lanes of the highway are blocked due to the crash. It could take several hours for the express lanes to re-open.