GTA News Media

Top Info Bar
22.1°C Toronto Loading date...
Health Toronto/GTA

Covid19: Three new deaths reported in Ontario

Covid19: Three new deaths reported in Ontario
Share this post via:

ਕੋਵਿਡ 19: ਓਨਟਾਰੀਓ ਵਿੱਚ 3 ਨਵੀਆਂ ਮੌਤਾਂ ਦੀ ਰਿਪੋਰਟ

Ontario has reported 3 new deaths due to Covid-19 in 48 hours.

The health ministry said it had detected two new Covid-19 deaths on Sunday and another death was reported on Monday.

In the last seven days, there have been 92 deaths  and 436 deaths in the last 30 days.

Since March 2020,there have been 13,164 Covid-19 deaths in Ontario.

ਓਨਟਾਰੀਓ ਨੇ 48 ਘੰਟਿਆਂ ਦੇ ਅੰਤਰਾਲ ਵਿੱਚ ਕੋਵਿਡ-19 ਕਾਰਨ  3 ਨਵੀਆਂ ਮੌਤਾਂ ਦੀ ਰਿਪੋਰਟ ਕੀਤੀ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਉਸਨੇ ਐਤਵਾਰ ਨੂੰ ਦੋ ਨਵੀਆਂ ਕੋਵਿਡ -19 ਮੌਤਾਂ ਦਾ ਪਤਾ ਲਗਾਇਆ ਅਤੇ ਸੋਮਵਾਰ ਨੂੰ ਇੱਕ ਹੋਰ ਮੌਤ ਦੀ ਰਿਪੋਰਟ ਸਾਹਮਣੇ ਆਈ ਹੈ।

ਪਿਛਲੇ ਸੱਤ ਦਿਨਾਂ ਵਿੱਚ 92 ਅਤੇ 30 ਦਿਨਾਂ ਵਿੱਚ 436 ਮੌਤਾਂ ਹੋਈਆਂ ਹਨ।

ਓਨਟਾਰੀਓ ਵਿੱਚ ਮਾਰਚ 2020 ਤੋਂ ਹੁਣ ਤੱਕ 13,164 ਕੋਵਿਡ-19 ਮੌਤਾਂ ਹੋਈਆਂ ਹਨ।