July 11, 2025
BREAKING NEWS

Punjab Updates

ਆਪਣੇ ਦੋ ਪੁੱਤਰਾਂ ਅਤੇ ਪਹਿਲੇ ਪੋਤੇ ਨੂੰ ਮਿਲਣ ਲਈ ਕੈਨੇਡਾ ਆਈ, ਵਾਪਸੀ ਦੇ ਸਮੇਂ ਜਹਾਜ਼ 'ਚ ਅਚਾਨਕ ਮੌਤ

ਪੰਜਾਬ ਦੇ ਭੋਗਪੁਰ ਪਿੰਡ ਲੋਹਾਰਾ ਦੀ ਰਹਿਣ ਵਾਲੀ 53 ਸਾਲਾ ਕਮਲਪ੍ਰੀਤ ਕੌਰ, ਜੋ ਟੂਰਿਸਟ ਵੀਜੇ ‘ਤੇ ਕੈਨੇਡਾ ਆਈ ਹੋਈ ਸੀ, ਦੀ ਟੋਰਾਂਟੋ ਤੋਂ ਦਿੱਲੀ ਜਾ ਰਹੇ ਜਹਾਜ਼ ‘ਚ ਅਚਾਨਕ ਮੌਤ ਹੋ ਗਈ। ਕਮਲਪ੍ਰੀਤ ਕੌਰ ਕੈਨੇਡਾ ਵਿਚ ਆਪਣੇ ਦੋ ਪੁੱਤਰਾਂ ਅਤੇ ਪਹਿਲੇ ਪੋਤੇ ਨੂੰ ਮਿਲਣ ਲਈ ਆਈ ਸੀ। ਵ... Read more