December 10, 2024
BREAKING NEWS

Punjab Updates

ਓਨਟਾਰੀਓ 'ਚ ਪੰਜਾਬੀ ਨੌਜਵਾਨ ਦੀ ਨੀਂਦ ਵਿੱਚ ਚਾਕੂ ਨਾਲ ਹੱਤਿਆ, ਪਰਿਵਾਰਿਕ ਮੈਂਬਰਾਂ ਮੁਤਾਬਿਕ ਦੋਸ਼ੀ ਸੀ ਨਸ਼ੇ ਦੀ ਹਾਲਤ ਵਿੱਚ

ਪੰਜਾਬ ਦੇ 22 ਸਾਲਾ ਗੁਰਸੀਸ ਸਿੰਘ, ਜੋ ਸਿਰਫ਼ 4 ਮਹੀਨੇ ਪਹਿਲਾਂ ਹੀ ਪੋਸਟ ਗ੍ਰੈਜੂਏਸ਼ਨ ਲਈ ਕੈਨੇਡਾ ਪਹੁੰਚੇ ਸਨ, ਦੀ ਓਨਟਾਰੀਓ ਦੇ ਸਰਨੀਆ ਸ਼ਹਿਰ ਵਿੱਚ ਚਾਕੂ ਨਾਲ ਕਤਲ ਕਰ ਦਿੱਤਾ ਗਿਆ। ਗੁਰਸੀਸ ਲੈਂਬਟਨ ਕਾਲਜ ਵਿੱਚ ਬਿਜ਼ਨਸ ਪ੍ਰੋਗਰਾਮ ਲਈ ਦਾਖ਼ਿਲੇ ਤੋਂ ਬਾਅਦ ਕਿਰਾਏ ਦੇ ਘਰ ਵਿੱਚ ਰਹਿ ਰਹੇ ਸਨ।... Read more