ਬਰੈਂਪਟਨ ਵਿੱਚ ਕਾਰ ਦੇ ਅੰਦਰ ਆਦਮੀ ਅਤੇ ਔਰਤ ਦੀਆਂ ਮਿਲੀਆਂ ਲਾਸ਼ਾਂ
Homicide unit of Peel Regional Police is investigating the deaths of a male and female who were discovered in a vehicle in Brampton early this morning with evident evidence of trauma.
Officers reached to the area of Red Castle and Kershaw streets at 2 a.m., where they found a male and female suffering from trauma inside a vehicle.
Both of them were pronounced dead on the spot.
The incident is being investigated by the homicide bureau, and there is a large police presence in the vicinity.
The ages of the deceased have not been published by the police.
ਪੀਲ ਰੀਜਨਲ ਪੁਲਿਸ ਦੀ ਹੋਮੀਸਾਈਡ ਯੂਨਿਟ ਇੱਕ ਆਦਮੀ ਅਤੇ ਔਰਤ ਦੀ ਮੌਤ ਦੀ ਜਾਂਚ ਕਰ ਰਹੀ ਹੈ ਜੋ ਅੱਜ ਸਵੇਰੇ ਬਰੈਂਪਟਨ ਵਿੱਚ ਇੱਕ ਵਾਹਨ ਵਿੱਚ ਮ੍ਰਿਤਕ ਪਾਏ ਗਏ ਸਨ।
ਅਧਿਕਾਰੀਆਂ ਨੂੰ ਰਾਤ 2 ਵਜੇ ਦੇ ਕਰੀਬ ਰੈੱਡ ਕੈਸਲ ਅਤੇ ਕੇਰਸ਼ਾ ਸਟ੍ਰੀਟ ਦੇ ਖੇਤਰ ਵਿੱਚ ਬੁਲਾਇਆ ਗਿਆ ਅਤੇ ਜਦੋਂ ਉਹ ਘਟਨਾ ਸਥਾਨ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਵਾਹਨ ਦੇ ਅੰਦਰ ਇੱਕ ਮਰਦ ਅਤੇ ਔਰਤ ਨੂੰ ਪਾਇਆ।
ਦੋਵਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਹੋਮੀਸਾਈਡ ਬਿਊਰੋ ਦੇ ਮੈਂਬਰ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਇਲਾਕੇ ਵਿੱਚ ਭਾਰੀ ਪੁਲਿਸ ਮੌਜੂਦ ਹੈ।
ਪੁਲਿਸ ਨੇ ਮ੍ਰਿਤਕਾਂ ਦੀ ਉਮਰ ਜਾਰੀ ਨਹੀਂ ਕੀਤੀ ਹੈ।