ਟੋਰਾਂਟੋ ਦੇ ਨਾਰਥ ਯਾਰਕ ਖੇਤਰ ਵਿੱਚ ਵੀਕੈਂਡ ਦੌਰਾਨ ਪੁਲਿਸ ਨੇ ਇੱਕ ਕਾਰਵਾਈ ਦੌਰਾਨ 17 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ `ਤੇ ਅਨੇਕ ਫਾਇਰਆਰਮਜ਼ ਸੰਬੰਧੀ ਚਾਰਜਜ਼ ਲਗਾਏ ਗਏ ਹਨ। ਇਹ ਵਾਕਿਆ ਐਤਵਾਰ ਨੂੰ ਜੇਨ ਸਟਰੀਟ ਅਤੇ... Read more
ਸਰੀ ਦੇ ਬ੍ਰਦਰਜ਼ ਕੀਪਰਜ਼ ਗੈਂਗ ਨਾਲ ਜੁੜੇ ਗੈਂਗਸਟਰ ਅਤੇ ਕਤਲ ਦੇ ਸ਼ੱਕੀ ਨਸੀਮ ਮੁਹੰਮਦ ਨੂੰ ਤਿੰਨ ਸਾਲਾਂ ਤੋਂ ਵਾਸ਼ਿੰਗਟਨ ਸੂਬੇ ਦੀ ਜੇਲ ਵਿੱਚ ਰਹਿਣ ਮਗਰੋਂ ਰਿਹਾਅ ਕਰ ਦਿੱਤਾ ਗਿਆ ਹੈ। ਰਿਹਾਈ ਦੇ ਤੁਰੰਤ ਬਾਅਦ, ਉਸ ਨੂੰ ਇੰਮੀਗ੍ਰੇਸ਼ਨ ਅਤ... Read more
ਹੈਮਿਲਟਨ ਸ਼ਹਿਰ ਵਿੱਚ 3 ਅਗਸਤ ਨੂੰ ਹੋਏ ਕਤਲ ਦੀ ਵਾਰਦਾਤ ਸਬੰਧੀ ਪੁਲਿਸ ਨੇ 40 ਸਾਲ ਦੇ ਹੇਮਰਾਜ ਲੱਖਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ‘ਤੇ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਲਗਾਏ ਗਏ ਹਨ। ਇਹ ਘਟਨਾ ਹੈਮਿਲਟਨ ਦੇ ਕੁਈਨ ਸਟ... Read more
ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪੰਜਾਬੀ ਭਾਈਚਾਰੇ ਨਾਲ ਜੁੜੇ ਕਾਰੋਬਾਰੀਆਂ ਨੂੰ ਅਣਪਛਾਤੇ ਹਮਲਾਵਰਾਂ ਨੇ ਮੁੜ ਨਿਸ਼ਾਨਾ ਬਣਾਇਆ, ਜਦੋਂ 4 ਅਗਸਤ ਦੀ ਰਾਤ 11 ਵਜੇ ਦੇ ਕਰੀਬ ਸੁੱਖ ਹੇਅਰ ਐਂਡ ਬਿਊਟੀ ਸੈਲੂਨ ‘ਤੇ ਗੋਲੀਆਂ ਚਲਾਈਆਂ ਗਈਆਂ... Read more
ਸਟ੍ਰੈਟਫੋਰਡ ਦੇ ਬਰੈਡਸ਼ਾਅ ਡਰਾਈਵ ਇਲਾਕੇ ਵਿੱਚ ਗੁਆਂਢੀਆਂ ਦੇ ਵਿਚਾਲੇ ਹੋਈ ਲੜਾਈ ਦੇ ਦੌਰਾਨ ਗੋਲੀਬਾਰੀ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ ਹਨ। ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਦੱ... Read more
ਐਡਮੰਟਨ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਐਡਮੰਟਨ ਦੇ ਸਾਊਥ ਏਸ਼ੀਅਨ ਭਾਈਚਾਰੇ ਦੇ ਬਿਲਡਰਾਂ ਨੂੰ ਨਿਸ਼ਾਨਾ ਬਣਾਉਂਦੀਆਂ ਫ਼ਿਰੌਤੀਆਂ ਅਤੇ ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਪਿੱਛੇ ਭਾਰਤ ਦਾ ਇੱਕ ਅਪਰਾਧਿਕ ਨੈੱਟਵਰਕ ਸ਼ਾਮਲ ਹੈ। ਜਾਂਚ ਅਧਿਕਾਰੀਆ... Read more
ਲੰਡਨ ‘ਚ ਇੱਕ ਪੰਜਾਬੀ ਮੁਟਿਆਰ ਦਾ ਕਤਲ ਉਸਦੇ ਹੀ ਪਤੀ ਵਲੋਂ ਕੀਤਾ ਗਿਆ ਹੈ।ਮ੍ਰਿਤਕ ਦੀ ਪਛਾਣ ਮਹਿਕ ਸ਼ਰਮਾ (19) ਵਾਸੀ ਪਿੰਡ ਜੋਗੀ ਚੀਮਾ ਵਜੋਂ ਹੋਈ ਹੈ। ਮਹਿਕ ਸ਼ਰਮਾ ਜ਼ਿਲ੍ਹੇ ਦੇ ਹਲਕਾ ਕਾਦੀਆਂ ਦੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ... Read more
ਬੁੱਧਵਾਰ ਨੂੰ ਇੱਕ ਸਕਾਰਬੋਰੋ ਹਾਈ ਸਕੂਲ ਵਿੱਚ ਕਥਿਤ ਤੌਰ ‘ਤੇ ਚਾਕੂ ਮਾਰਨ ਤੋਂ ਬਾਅਦ ਇੱਕ ਨੂੰ ਹਸਪਤਾਲ ਲਿਜਾਇਆ ਗਿਆ ਹੈ। ਟੋਰਾਂਟੋ ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਦੁਪਹਿਰ ਦੇ ਕਰੀਬ ਮਾਰਖਮ ਰੋਡ ਅਤੇ ਲਾਰੈਂਸ ਐਵੇਨਿਊ ਈ... Read more
ਸਾਲ 2006 ਵਿਚ ਆਪਣੀ ਗਰਭਵਤੀ ਪਤਨੀ ਦਾ ਗਲਾ ਘੁੱਟ ਕੇ ਉਸ ਦੀ ਲਾਸ਼ ਨੂੰ ਸਾੜ ਦੇਣ ਵਾਲੇ ਮੁਖ਼ਤਿਆਰ ਸਿੰਘ ਪੰਘਾਲੀ ਨੂੰ ਕੈਨੇਡਾ ਦੇ ਪੈਰੋਲ ਬੋਰਡ ਨੇ ਕਰੀਬ ਦੋ ਦਹਾਕਿਆਂ ਬਾਅਦ ਪੂਰੀ ਪੈਰੋਲ ਦੇ ਦਿੱਤੀ ਹੈ। ਸਰੀ ਦੇ ਆਪਣੇ ਘਰ ਵਿਚ ਆਪਣੀ... Read more
British Columbia: ਸ਼ਹਿਰ ਨਿਊ ਵੈਸਟਮਿੰਸਟਰ ਵਿਖੇ ਇਕ ਪੰਜਾਬੀ ਪਤੀ ਬਲਵੀਰ ਸਿੰਘ ਵੱਲੋਂ ਆਪਣੀ ਪਤਨੀ ਕੁਲਵੰਤ ਕੌਰ ਦਾ ਸ਼ੁੱਕਰਵਾਰ ਸ਼ਾਮ ਨੂੰ ਚਾਕੂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ 57 ਸਾਲਾ ਬਲਵੀਰ... Read more