ਉੱਤਰੀ ਯਾਰਕ ਵਿੱਚ ਪੈਦਲ ਯਾਤਰੀ ਦੀ ਹਿੱਟ-ਐਂਡ-ਰਨ ਵਿੱਚ ਸੱਟ ਲੱਗਣ ਕਾਰਨ ਮੌਤ: ਪੁਲਿਸ
A 52-year-old man was struck by a car in North York on Saturday night and died in hospital from his injuries.
A pedestrian was struck while crossing Weston Road at Dee Avenue, south of Highway 401, late Saturday night.
The car who caused the accident fled the scene, and the pedestrian was brought to the hospital with serious injuries, where he was later pronounced dead.
The area’s road closures have been lifted, according to Toronto police.
Police search for the driver’s identity and location.
According to police, they are seeking for a dark-colored BMW.
The vehicle’s front bumper, headlight, and side mirror will be damaged.
Anyone with video footage should notify the police right now.
ਉੱਤਰੀ ਯਾਰਕ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਡਰਾਈਵਰ ਦੁਆਰਾ ਟੱਕਰ ਮਾਰਨ ਤੋਂ ਬਾਅਦ 52 ਸਾਲਾ ਵਿਅਕਤੀ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ।
ਸ਼ਨੀਵਾਰ ਦੇਰ ਰਾਤ, ਹਾਈਵੇਅ 401 ਦੇ ਦੱਖਣ ਵਿੱਚ, ਡੀ ਐਵੇਨਿਊ ਨੇੜੇ ਵੈਸਟਨ ਰੋਡ ਨੂੰ ਪਾਰ ਕਰਦੇ ਸਮੇਂ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰ ਦਿੱਤੀ ਗਈ।
ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਪੈਦਲ ਯਾਤਰੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਹੁਣ ਇਲਾਕੇ ਵਿੱਚ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਡਰਾਈਵਰ ਦੀ ਪਛਾਣ ਅਤੇ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਹ ਗੂੜ੍ਹੇ ਰੰਗ ਦੀ BMW ਦੀ ਤਲਾਸ਼ ਕਰ ਰਹੀ ਹੈ।
ਗੱਡੀ ਦੇ ਫਰੰਟ ਬੰਪਰ, ਹੈੱਡਲਾਈਟ ਅਤੇ ਸਾਈਡ ਮਿਰਰ ਨੂੰ ਨੁਕਸਾਨ ਹੋਵੇਗਾ।
ਕਿਸੇ ਵੀ ਵਿਅਕਤੀ ਨੂੰ ਵੀਡੀਓ ਫੁਟੇਜ ਦੇ ਨਾਲ ਤੁਰੰਤ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ।