ਓਨਟਾਰੀਓ ਵਿੱਚ ਜਨਤਕ ਸਿਹਤ ਦੇ ਉਪਾਅ ਆਸਾਨ ਹੋਣ ਨਾਲ ਰੈਸਟੋਰੈਂਟ, ਜਿੰਮ ਮੁੜ ਖੁੱਲੇ
ONTARIO — For the first time in nearly a month, Ontario’s restaurants, gyms, and theatres will welcome patrons back today.
It’s the first step in the province’s effort to gradually loosen public health restrictions aimed at preventing COVID-19 from spreading.
After being closed on Jan. 5 due to the rapid spread of the Omicron strain of the coronavirus, restaurants, gyms, and cinemas will reopen today at half capacity.
Larger venues will also reopen, but only to a capacity of 50% or 500 people, whichever is lower.
Indoor meetings will be limited to ten individuals, while outdoor gatherings will be limited to twenty-five persons.
On February 21, the province proposes to relax COVID-19 restrictions even more.
ਟੋਰਾਂਟੋ – ਓਨਟਾਰੀਓ ਦੇ ਰੈਸਟੋਰੈਂਟ, ਜਿੰਮ ਅਤੇ ਥੀਏਟਰ ਲਗਭਗ ਇੱਕ ਮਹੀਨੇ ਵਿੱਚ ਪਹਿਲੀ ਵਾਰ ਅੱਜ ਮੁੜ ਖੁੱਲੇ।
ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਜਨਤਕ ਸਿਹਤ ਪਾਬੰਦੀਆਂ ਨੂੰ ਹੌਲੀ-ਹੌਲੀ ਘੱਟ ਕਰਨ ਦੀ ਪ੍ਰੋਵਿੰਸ ਦੀ ਯੋਜਨਾ ਦਾ ਇਹ ਪਹਿਲਾ ਕਦਮ ਹੈ।
ਰੈਸਟੋਰੈਂਟ ਡਾਇਨਿੰਗ ਰੂਮ, ਜਿੰਮ ਅਤੇ ਸਿਨੇਮਾਘਰ 5 ਜਨਵਰੀ ਨੂੰ ਕਰੋਨਾਵਾਇਰਸ ਦੇ ਓਮਿਕਰੋਨ ਵੇਰੀਐਂਟ ਦੇ ਤੇਜ਼ੀ ਨਾਲ ਫੈਲਣ ਕਾਰਨ ਬੰਦ ਹੋਣ ਤੋਂ ਬਾਅਦ ਅੱਜ ਅੱਧੀ ਸਮਰੱਥਾ ‘ਤੇ ਮੁੜ ਖੁੱਲ੍ਹਣਗੇ।
ਵੱਡੇ ਸਥਾਨ ਵੀ 50 ਪ੍ਰਤੀਸ਼ਤ ਜਾਂ 500 ਲੋਕਾਂ ਤੱਕ ਸੀਮਿਤ ਸਮਰੱਥਾ ਦੇ ਨਾਲ ਦੁਬਾਰਾ ਖੁੱਲ੍ਹਣਗੇ।
ਅੰਦਰੂਨੀ ਇਕੱਠਾਂ ‘ਤੇ ਸੀਮਾ ਪੰਜ ਤੋਂ ਵੱਧ ਕੇ 10 ਹੋ ਜਾਵੇਗੀ, ਜਦੋਂ ਕਿ ਬਾਹਰੀ ਇਕੱਠਾਂ ਦੀ ਸੀਮਾ 10 ਤੋਂ 25 ਹੋ ਜਾਵੇਗੀ।
ਸੂਬਾ 21 ਫਰਵਰੀ ਨੂੰ ਕੋਵਿਡ-19 ਉਪਾਵਾਂ ਨੂੰ ਹੋਰ ਸੌਖਾ ਕਰਨ ਦੀ ਯੋਜਨਾ ਬਣਾ ਰਿਹਾ ਹੈ।