GTA News Media

Top Info Bar
22.1°C Toronto Loading date...
Toronto/GTA

Toronto: After a man’s vehicle was stolen, Police searching for 3 armed carjackers

Toronto: After a man’s vehicle was stolen, Police searching for 3 armed carjackers
Share this post via:

ਟੋਰਾਂਟੋ ਵਿੱਚ ਵਿਅਕਤੀ ਦੀ ਗੱਡੀ ਚੋਰੀ ਹੋਣ ਤੋਂ ਬਾਅਦ ਪੁਲਿਸ ਵੱਲੋ 3 ਹਥਿਆਰਬੰਦ ਕਾਰ ਜੈਕਰਾਂ ਦੀ ਭਾਲ

Toronto police say they are searching for three suspects armed with two handguns and a knife after a man lost his vehicle in a carjacking Monday.

The incident took place in the Queensway and Islington Avenue area. Police were called to the area at 7:45 p.m. The stolen vehicle was a black Range Rover.

Police say no one was injured.

The three robbers fled in the victim’s vehicle.

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਕਾਰਜੈਕਿੰਗ ਵਿੱਚ ਇੱਕ ਵਿਅਕਤੀ ਦੀ ਗੱਡੀ ਚੋਰੀ ਹੋਣ ਤੋਂ ਬਾਅਦ ਉਹ ਦੋ ਹੈਂਡਗਨ ਅਤੇ ਇੱਕ ਚਾਕੂ ਨਾਲ ਲੈਸ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਹੈ।

ਇਹ ਘਟਨਾ ਕਵੀਂਸਵੇਅ ਅਤੇ ਇਸਲਿੰਗਟਨ ਐਵੇਨਿਊ ਦੇ ਇਲਾਕੇ ਵਿੱਚ ਵਾਪਰੀ । ਪੁਲਿਸ ਨੂੰ ਸ਼ਾਮ 7:45 ‘ਤੇ ਇਲਾਕੇ ‘ਚ ਬੁਲਾਇਆ ਗਿਆ। ਚੋਰੀ ਕੀਤੀ ਗਈ ਗੱਡੀ ਕਾਲੇ ਰੰਗ ਦੀ ਰੇਂਜ ਰੋਵਰ ਸੀ।

ਪੁਲਿਸ ਦਾ ਕਹਿਣਾ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ।

ਤਿੰਨੋਂ ਲੁਟੇਰੇ ਪੀੜਤ ਦੀ ਗੱਡੀ ‘ਚ ਬੈਠ ਕੇ ਫਰਾਰ ਹੋ ਗਏ ਹਨ।