(ਬਰੈਂਪਟਨ) – ਇੱਕ ਨਵਾਂ ਪਾਇਲਟ ਪ੍ਰੋਜੈਕਟ ਪੀਲ ਖੇਤਰ ਵਿੱਚ ਮੌਜੂਦਾ ਸੰਕਟ ਪ੍ਰਤੀਕਿਰਿਆ ਸੇਵਾਵਾਂ ਦਾ ਮਹੱਤਵਪੂਰਨ ਹਿੱਸਾ ਹੋਵੇਗਾ, ਵੀਰਵਾਰ ਨੂੰ ਰਸਮੀ ਤੌਰ ‘ਤੇ ਲਾਂਚ ਕੀਤਾ ਜਾ ਰਿਹਾ ਹੈ।
ਉਹ ਵਿਅਕਤੀ ਜੋ ਸਿਹਤ ਜਾਂ ਪਦਾਰਥ ਵਰਤੋਂ ਸੰਕਟ ‘ਤੇ ਪੀਲ ਰੀਜਨਲ ਪੁਲਿਸ ਨੂੰ ਫ਼ੋਨ ਕਰਦੇ ਹਨ, ਹੁਣ ਪੁਲਿਸ ਅਫਸਰਾਂ ਦੀ ਬਜਾਏ, ਸਿਖਲਾਈ ਪ੍ਰਾਪਤ ਸੰਕਟ ਕਰਮਚਾਰੀਆਂ ਤੋਂ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ (CMHA) ਪੀਲ ਡਫਰਿਨ ਦੇ ਪ੍ਰਤੀਨਿਧ, ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼, ਰੂਟਸ ਕਮਿਊਨਿਟੀ ਸਰਵਿਸਿਜ਼, ਅਤੇ ਪੀਲ ਰੀਜਨਲ
ਪੁਲਿਸ, ਪੀਲ ਵਿੱਚ ਇੱਕ ਨਵਾਂ ਸੰਕਟ ਪਾਇਲਟ ਪ੍ਰੋਜੈਕਟ ਲਾਂਚ ਕਰਨ ਲਈ, ਵੀਰਵਾਰ, ਸਤੰਬਰ 29, 2022, ਸਵੇਰੇ 11 ਵਜੇ, ਬਰੈਂਪਟਨ, 60 ਵੈਸਟ ਡਰਾਈਵ ਦੀ ਲਾਬੀ, ਇਮਾਰਤ ਦੇ ਪਿਛਲੇ ਪਾਸੇ ਪਾਰਕਿੰਗ ਵਿਖੇ ਇਕੱਤਰ ਹੋ ਰਹੇ ਹਨ।
(BRAMPTON, ON) – A new pilot project that will add a critical component to our existing crisis response services in Peel Region will be
formally launched this Thursday.
Individuals who call Peel Regional Police because they are experiencing a mental health or substance use crisis, can now receive support from trained crisis workers, rather than from police officers.
To mark the launch of a new crisis pilot project in Peel, Representatives from Canadian Mental Health Association (CMHA) Peel Dufferin, Punjabi Community Health Services, Roots Community Services, and the Peel Regional Police launch this new pilot project on Thursday, September 29, 2022, at 11am at Lobby of 60 West Drive, Brampton, ON, Parking at rear of building.