ਬਰੈਂਪਟਨ ਵਪਾਰਕ ਪਲਾਜ਼ਾ ਵਿੱਚ ਗੋਲੀ ਚੱਲਣ ਨਾਲ ਵਿਅਕਤੀ ਦੀ ਮੌਤ: ਪੁਲਿਸ
A man was shot and killed early Tuesday morning at a commercial area in Brampton.
At 12:54 a.m., Peel Regional Police were dispatched to Dixie Road and Peter Robertson Boulevard for a report of shots fired.
When they arrived, they discovered an adult male with at least one gunshot wound.
He was transported to a trauma centre in the hospital, where he was later pronounced dead.
His true identity has not been revealed.
The suspect may have fled the area in a red automobile, according to investigators.
To allow for an investigation, the eastbound lanes of Peter Robertson Boulevard were closed for several hours at Dixie Road.
ਮੰਗਲਵਾਰ ਸਵੇਰੇ ਬਰੈਂਪਟਨ ਦੇ ਇੱਕ ਵਪਾਰਕ ਪਲਾਜ਼ਾ ਵਿੱਚ ਗੋਲੀ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ।
ਪੀਲ ਖੇਤਰੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੋਲੀ ਚੱਲਣ ਦੀ ਰਿਪੋਰਟ ਲਈ ਰਾਤ 12:54 ਵਜੇ ਡਿਕਸੀ ਰੋਡ ਅਤੇ ਪੀਟਰ ਰੌਬਰਟਸਨ ਬੁਲੇਵਾਰਡ ਬੁਲਾਇਆ ਗਿਆ ਸੀ।
ਉਥੇ ਉਨਾਂ ਇਕ ਵਿਅਕਤੀ ਨੂੰ ਬੰਦੂਕ ਦੀਆਂ ਗੋਲੀਆਂ ਨਾਲ ਜ਼ਖਮੀ ਪਾਇਆ।
ਉਸ ਨੂੰ ਹਸਪਤਾਲ ਦੇ ਟਰੌਮਾ ਸੈਂਟਰ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਉਸਦੀ ਪਛਾਣ ਜਾਰੀ ਨਹੀਂ ਕੀਤੀ ਗਈ।
ਜਾਂਚਕਰਤਾਵਾਂ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਲਾਲ ਕਾਰ ਵਿੱਚ ਸਵਾਰ ਹੋ ਕੇ ਮੌਕੇ ਤੋਂ ਭੱਜ ਗਿਆ ਹੋ ਸਕਦਾ ਹੈ।
ਪੀਟਰ ਰੌਬਰਟਸਨ ਬੁਲੇਵਾਰਡ ਦੀ ਪੂਰਬੀ ਬਾਉਂਡ ਲੇਨ ਨੂੰ ਜਾਂਚ ਦੀ ਆਗਿਆ ਦੇਣ ਲਈ ਡਿਕਸੀ ਰੋਡ ਕਈ ਘੰਟਿਆਂ ਲਈ ਬੰਦ ਕੀਤਾ ਗਿਆ ।