ਅਹਿਮ ਖਬਰ : ਅਦਾਕਾਰਾ ਕੰਗਨਾ ਰਣੌਤ ਨੇ 1947 ਵਿੱਚ ਮਿਲੀ ਆਜ਼ਾਦੀ ਨੂੰ ਕਿਹਾ ‘ਭੀਖ’
New Delhi: Actress Kangana Ranaut became embroiled in controversy when she said that India got “real freedom” in 2014 when the Narendra Modi government came to power. And the independence that the country got in 1947 was achieved through ‘begging’. Many leaders, including BJP MP Varun Gandhi, social media users and others have reacted sharply to the actress’ statement at an event.
ਅਹਿਮ ਖਬਰ : ਅਦਾਕਾਰਾ ਕੰਗਨਾ ਰਣੌਤ ਨੇ 1947 ਵਿੱਚ ਮਿਲੀ ਆਜ਼ਾਦੀ ਨੂੰ ਕਿਹਾ ‘ਭੀਖ’
ਨਵੀਂ ਦਿੱਲੀ: ਅਭਿਨੇਤਰੀ ਕੰਗਨਾ ਰਣੌਤ ਉਸ ਵਖਤ ਵਿਵਾਦਾ ‘ਚ ਘਿਰ ਗਈ ਜਦੋ ਉਸ ਨੇ ਇਹ ਕਿਹਾ ਕਿ ਭਾਰਤ ਨੂੰ “ਅਸਲ ਆਜ਼ਾਦੀ” 2014 ‘ਚ ਉਦੋਂ ਮਿਲੀ ਜਦੋਂ ਨਰਿੰਦਰ ਮੋਦੀ ਸਰਕਾਰ ਸੱਤਾ ‘ਚ ਆਈ ਸੀ। ਤੇ ਦੇਸ਼ ਨੂੰ 1947 ‘ਚ ਜੋ ਆਜ਼ਾਦੀ ਮਿਲੀ, ਉਹ ‘ਭੀਖ’ ‘ਚ ਮਿਲੀ ਸੀ। ਇੱਕ ਇਵੈਂਟ ‘ਚ ਦਿੱਤੇ ਅਦਾਕਾਰਾ ਦੇ ਬਿਆਨ ਤੇ ਭਾਜਪਾ ਸੰਸਦ ਵਰੁਣ ਗਾਂਧੀ ਸਮੇਤ ਕਈ ਨੇਤਾਵਾਂ, ਸੋਸ਼ਲ ਮੀਡੀਆ ਯੂਜ਼ਰਸ ਤੇ ਹੋਰਾਂ ਨੇ ਤਿੱਖੀ ਪ੍ਰਤੀਕਿਿਰਆ ਦਿੱਤੀ ਹੈ।