ਲੇਮਿੰਗਟਨ, ਓਨਟਾਰੀਓ ਨੇੜੇ ਇੱਕ ਸੜਕ ਹਾਦਸੇ ਵਿੱਚ 2 ਦੀ ਮੌਤ, 1 ਗੰਭੀਰ ਜ਼ਖ਼ਮੀ
Two persons were killed in a three-vehicle crash on Talbot Road, and County Road 34, between Leamington and Wheatley, Ont., on Friday morning, according to Essex County OPP.
Investigators suspect that at 6:44 a.m. on Friday, an eastbound pickup truck crossed the centre line, sideswiped a utility van, and then crashed head-on with a westbound sedan.
Two persons in the sedan died at the spot, while the driver of the pickup truck, who was the only occupant, was brought to the hospital with critical injuries.
The utility van’s driver, who was also the only occupant, was unharmed.
Names of the people involved in the accident have not been released by the police.
As of 10:30 a.m. Friday, Talbot Road remained closed between Essex Road 37 and Mersea Road 21 due to the ongoing investigation.
ਲੇਮਿੰਗਟਨ ਅਤੇ ਵ੍ਹੀਟਲੀ, ਓਨਟਾਰੀਓ ਦੇ ਵਿਚਕਾਰ, ਟੈਲਬੋਟ ਰੋਡ ‘ਤੇ ਸ਼ੁੱਕਰਵਾਰ ਸਵੇਰੇ ਤਿੰਨ-ਵਾਹਨਾਂ ਦੇ ਹਾਦਸੇ ਦੇ ਨਤੀਜੇ ਵਜੋਂ ਦੋ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਐਸੈਕਸ ਕਾਉਂਟੀ ਓਪੀਪੀ ਜਾਂਚ ਕਰ ਰਹੀ ਹੈ।
ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸ਼ੁੱਕਰਵਾਰ ਸਵੇਰੇ 6:44 ‘ਤੇ ਪੂਰਬ ਵੱਲ ਜਾਣ ਵਾਲੇ ਪਿਕਅੱਪ ਟਰੱਕ ਨੇ ਸੈਂਟਰ ਲਾਈਨ ਨੂੰ ਪਾਰ ਕੀਤਾ, ਇੱਕ ਯੂਟੀਲਿਟੀ ਵੈਨ ਨੂੰ ਸਾਈਡਵਾਈਪ ਕੀਤਾ ਅਤੇ ਫਿਰ ਪੱਛਮ ਵੱਲ ਜਾ ਰਹੀ ਸੇਡਾਨ ਨਾਲ ਆਹਮੋ-ਸਾਹਮਣੇ ਟਕਰਾ ਗਿਆ।
ਪੁਲਿਸ ਨੇ ਦੱਸਿਆ ਕਿ ਸੇਡਾਨ ਵਿੱਚ ਸਵਾਰ ਦੋ ਲੋਕਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਪਿਕਅੱਪ ਟਰੱਕ ਦੇ ਡਰਾਈਵਰ ਅਤੇ ਇੱਕ ਸਵਾਰ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ।
ਯੂਟੀਲਿਟੀ ਵੈਨ ਦਾ ਡਰਾਈਵਰ, ਜੋ ਕਿ ਇਕਲੌਤਾ ਸਵਾਰ ਸੀ, ਨੂੰ ਕੋਈ ਸੱਟ ਨਹੀਂ ਲੱਗੀ।
ਪੁਲਿਸ ਨੇ ਹਾਦਸੇ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ।
ਜਾਂਚ ਜਾਰੀ ਹੈ ਅਤੇ ਟੈਲਬੋਟ ਰੋਡ ਸ਼ੁੱਕਰਵਾਰ ਸਵੇਰੇ 10:30 ਵਜੇ ਤੱਕ ਏਸੇਕਸ ਰੋਡ 37 ਅਤੇ ਮੇਰਸੀ ਰੋਡ 21 ਦੇ ਵਿਚਕਾਰ ਬੰਦ ਰਹੀ।