ਸ਼ਹਿਰ ਦੇ ਕੈਲੇਡੋਨੀਆ ਇਲਾਕੇ ਵਿੱਚ ਕਾਰ ਦੀ ਟੱਕਰ ਨਾਲ ਦੋ ਵਿਅਕਤੀ ਗੰਭੀਰ ਜ਼ਖ਼ਮੀ
Two male pedestrians were critically injured when a vehicle struck them in the Caledonia neighbourhood of Toronto on Thursday night.
Just before 8:45 p.m., police said the incident occurred at the intersection of Caledonia Road and Kitchener Avenue, south of Eglinton Avenue West.
Officers and paramedics arrived to find two pedestrians with critical injuries, thought to be in their late teens or early twenties.
One of the males was rushed to a trauma facility in serious but non-life threatening condition, according to Toronto EMS. The other was sent to a nearby hospital.
The motorist, according to police, remained at the site.
For the duration of the investigation, all roads in the region were closed.
ਟੋਰਾਂਟੋ ਦੇ ਕੈਲੇਡੋਨੀਆ ਇਲਾਕੇ ਵਿੱਚ ਵੀਰਵਾਰ ਰਾਤ ਨੂੰ ਇੱਕ ਵਾਹਨ ਦੇ ਟਕਰਾਉਣ ਕਾਰਨ ਦੋ ਪੁਰਸ਼ ਪੈਦਲ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਪੁਲਿਸ ਨੇ ਦੱਸਿਆ ਕਿ ਇਹ ਟੱਕਰ ਕੈਲੇਡੋਨੀਆ ਰੋਡ ਅਤੇ ਕਿਚਨਰ ਐਵੇਨਿਊ ਦੇ ਇੰਟਰਸੈਕਸ਼ਨ ‘ਤੇ, ਐਗਲਿਨਟਨ ਐਵੇਨਿਊ ਵੈਸਟ ਦੇ ਦੱਖਣ ‘ਚ ਰਾਤ 8:45 ਵਜੇ ਤੋਂ ਪਹਿਲਾਂ ਹੋਈ।
ਜਦੋਂ ਅਧਿਕਾਰੀ ਅਤੇ ਪੈਰਾਮੈਡਿਕਸ ਪਹੁੰਚੇ, ਤਾਂ ਉਨ੍ਹਾਂ ਨੇ ਦੋ ਪੈਦਲ ਯਾਤਰੀਆਂ ਨੂੰ ਗੰਭੀਰ ਸੱਟਾਂ ਨਾਲ ਜਖਮੀ ਪਾਇਆ ।
ਟੋਰਾਂਟੋ ਦੇ ਪੈਰਾਮੈਡਿਕਸ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਜਾਨਲੇਵਾ ਹਾਲਤ ਵਿੱਚ ਟਰਾਮਾ ਸੈਂਟਰ ਲਿਜਾਇਆ ਗਿਆ ਅਤੇ ਦੂਜੇ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਡਰਾਈਵਰ ਮੌਕੇ ‘ਤੇ ਹੀ ਰਿਹਾ।
ਜਾਂਚ ਲਈ ਇਲਾਕੇ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।