ਸਕਾਰਬਰੋ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ; 3 ਹੋਰ ਜ਼ਖਮੀ
One person died and three others were hospitalized after a triple-car collision in Scarborough on Sunday night.
Toronto police say this happened at about 10:45 a.m. Sunday at Warden Avenue and St. Clair Avenue East.
One person was pronounced dead at the scene.
Three others were taken to hospital in critical condition.
Toronto police are investigating the cause of the crash.
ਸਕਾਰਬਰੋ ਵਿੱਚ ਐਤਵਾਰ ਰਾਤ ਨੂੰ ਤੀਹਰੀ-ਕਾਰ ਦੀ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲੋਕ ਹਸਪਤਾਲ ਵਿੱਚ ਹਨ।
ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਰਾਤ ਕਰੀਬ 10:45 ਵਜੇ ਵਾਰਡਨ ਐਵੇਨਿਊ ਅਤੇ ਸੇਂਟ ਕਲੇਅਰ ਐਵੇਨਿਊ ਈਸਟ ਵਿਖੇ ਤਿੰਨ ਕਾਰਾਂ ਦੀ ਟੱਕਰ ਹੋ ਗਈ।
ਇਕ ਵਿਅਕਤੀ ਨੂੰ ਮੌਕੇ ‘ਤੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਤਿੰਨ ਹੋਰ ਵਿਅਕਤੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਟੋਰਾਂਟੋ ਪੁਲਿਸ ਇਸ ਟੱਕਰ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।