ਔਰਤ ‘ਤੇ ਗਰਮ ਕੌਫੀ ਸੁੱਟੇ ਜਾਣ ਤੋਂ ਬਾਅਦ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਪੁਲਿਸ
After a man allegedly threw a cup of hot coffee at a woman on the TTC, Toronto police are looking for a suspect.
A suspect boarded a southbound subway train at Bloor-Yonge Station just after 9 a.m. on March 11, according to Toronto police.
The suspect approached a male passenger and had a physical argument with him before threatening to hurt a female passenger and tossing a hot cup of coffee at her, according to police.
He then fled at Wellesley Station.
Investigators released photos of a suspect on Tuesday, stating that he is wanted for threatening bodily harm and assault with a weapon.
The suspect is described as being in his mid-fifties, standing five feet five inches to five feet nine inches tall with a medium build. He wears a silver septum piercing and a silver earring through the top of his left ear. He has a mostly shaved head with blonde patches of hair, a silver septum piercing, and a silver earring through the top of his left ear. He also has a tattoo on the left side of his neck.
He was dressed in a black Nautica jacket with a grey and black baseball cap, blue trousers, white running shoes, and a black bag.
Anyone who sees him should phone 911 instead of approaching him, according to police.
ਟੋਰਾਂਟੋ ਪੁਲਿਸ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸਨੇ TTC ‘ਤੇ ਇੱਕ ਔਰਤ ‘ਤੇ ਗਰਮ ਕੌਫੀ ਦਾ ਕੱਪ ਸੁੱਟ ਦਿੱਤਾ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਇਹ ਘਟਨਾ 11 ਮਾਰਚ ਨੂੰ ਸਵੇਰੇ 9 ਵਜੇ ਤੋਂ ਥੋੜ੍ਹੀ ਦੇਰ ਬਾਅਦ ਵਾਪਰੀ ਜਦੋਂ ਇੱਕ ਸ਼ੱਕੀ ਬਲੂਰ-ਯੋਂਗ ਸਟੇਸ਼ਨ ‘ਤੇ southbound subway ਰੇਲਗੱਡੀ ‘ਤੇ ਚੜ੍ਹਿਆ।
ਪੁਲਿਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਇੱਕ ਮਹਿਲਾ ਯਾਤਰੀ ਕੋਲ ਜਾਣ ਤੋਂ ਪਹਿਲਾਂ ਇੱਕ ਪੁਰਸ਼ ਯਾਤਰੀ ਕੋਲ ਗਿਆ ਅਤੇ ਉਸ ਨਾਲ ਸਰੀਰਕ ਝਗੜਾ ਸ਼ੁਰੂ ਕਰ ਦਿੱਤਾ, ਫਿਰ ਉਸਨੇ ਔਰਤ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਅਤੇ ਉਸ ‘ਤੇ ਗਰਮ ਕੌਫੀ ਦਾ ਕੱਪ ਸੁੱਟ ਦਿੱਤਾ।ਫਿਰ ਉਹ ਵੈਲੇਸਲੇ ਸਟੇਸ਼ਨ ਤੋਂ ਭੱਜ ਗਿਆ।
ਜਾਂਚਕਰਤਾਵਾਂ ਨੇ ਮੰਗਲਵਾਰ ਨੂੰ ਸ਼ੱਕੀ ਦੀਆਂ ਤਸਵੀਰਾਂ ਜਾਰੀ ਕੀਤੀਆਂ ।
ਸ਼ੱਕੀ ਵਿਅਕਤੀ ਦੀ ਉਮਰ 45 ਤੋਂ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜੋ ਦਰਮਿਆਨੇ ਕੱਦ ਵਾਲਾ ਪੰਜ ਫੁੱਟ ਪੰਜ ਤੋਂ ਪੰਜ ਫੁੱਟ ਨੌਂ ਹੈ। ਉਸਦੇ ਖੱਬੇ ਕੰਨ ਦੇ ਉੱਪਰਲੇ ਹਿੱਸੇ ਵਿੱਚ ਇੱਕ ਚਾਂਦੀ ਦੀ ਮੁੰਦਰੀ ਹੈ। ਉਸ ਨੇ ਆਪਣੀ ਗਰਦਨ ਦੇ ਖੱਬੇ ਪਾਸੇ ਇੱਕ ਟੈਟੂ ਵੀ ਬਣਵਾਇਆ ਹੈ।
ਉਸ ਨੇ ਕਾਲੇ ਰੰਗ ਦੀ ਨੌਟੀਕਾ ਜੈਕੇਟ, ਸਲੇਟੀ ਅਤੇ ਕਾਲੇ ਰੰਗ ਦੀ ਬੇਸਬਾਲ ਕੈਪ, ਨੀਲੀ ਜੀਨਸ, ਚਿੱਟੇ ਰੰਗ ਦੇ ਰਨਿੰਗ ਜੁੱਤੇ ਪਾਏ ਹੋਏ ਸਨ ਅਤੇ ਇੱਕ ਕਾਲਾ ਬੈਗ ਚੁੱਕਿਆ ਹੋਇਆ ਸੀ।
ਪੁਲਿਸ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਉਹ ਲੱਭਦਾ ਹੈ ਉਹ ਉਸ ਕੋਲ ਜਾਣ ਦੀ ਬਜਾਏ 911 ‘ਤੇ ਕਾਲ ਕਰੇ।