ਦੱਖਣੀ ਐਲਬਰਟਾ ਦੇ ਬਹੁਤ ਸਾਰੇ ਹਿੱਸਿਆਂ ਸਮੇਤ ਕੈਲਗਰੀ ਵਿੱਚ ਰਾਤ ਭਰ ਭਾਰੀ ਬਰਫ਼ਬਾਰੀ ਦਰਜ ਕੀਤੀ ਗਈ। ਐਨਵਾਇਰਮੈਂਟ ਕੈਨੇਡਾ ਵੱਲੋਂ ਕੁੱਲ 15 ਤੋਂ 30 ਸੈਂਟੀਮੀਟਰ ਤੱਕ ਬਰਫ਼ ਪੈਣ ਦਾ ਅਨੁਮਾਨ ਹੈ। ਕੈਲਗਰੀ ਟ੍ਰਾਂਜ਼ਿਟ ਨੇ ਮੰਗਲਵਾਰ... Read more
ਪੂਰਬੀ ਕੈਨੇਡਾ ਨੂੰ ਅੱਤ ਦੀ ਠੰਡ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਓਨਟੇਰਿਓ ਦੇ ਪੂਰਬੀ ਇਲਾਕੇ ਅਤੇ ਕਿਊਬੈਕ ਦੇ ਪੱਛਮੀ ਇਲਾਕੇ ਕੜਾਕੇ ਦੀ ਠੰਡ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ। ਕੈਨੇਡਾ ਦੇ ਮੌਸਮ ਵਿਭਾਗ, ਐਨਵਾਇਰਨਮੈਂਟ ਕੈਨੇਡਾ ਨੇ... Read more
ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਲਈ ਸਰਦੀਆਂ ਦੇ ਮੌਸਮ ਦੀ ਯਾਤਰਾ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਐਨਵਾਇਰਮੈਂਟ ਕੈਨੇਡਾ ਨੇ ਸ਼ਨੀਵਾਰ ਸਵੇਰੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾ... Read more
ਅਮਰੀਕਾ ਵਿਚ ਠੰਡ ਦਾ ਕਹਿਰ ਜਾਰੀ ਹੈ। ਕਈ ਰਾਜਾਂ ਵਿੱਚ ਤਾਪਮਾਨ ਮਾਈਨਸ 10 ਡਿਗਰੀ ਸੈਲਸੀਅਸ ਤੋਂ ਹੇਠਾਂ ਚੱਲ ਰਿਹਾ ਹੈ। ਮੌਸਮ ਦੀ ਖਰਾਬੀ ਕਾਰਨ ਕ੍ਰਿਸਮਸ ਡੇ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਵੀਰਵਾਰ ਨੂੰ ਅਮਰੀਕਾ ‘ਚ ਤਿੰਨ ਹਜ਼ਾਰ ਉਡਾ... Read more
ਮੱਧ ਅਤੇ ਪੂਰਬੀ ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਸ਼ਨੀਵਾਰ 20 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ। ਦੱਖਣੀ ਓਨਟਾਰੀਓ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਹਿਲਾਂ ਹੀ ਭਾਰੀ ਬਰਫਬਾਰੀ ਦੇਖੀ ਜਾ ਚੁੱਕੀ ਹੈ। ਮੌਸਮ ਏਜੰਸੀ ਨੇ ਸ਼ੁੱਕਰਵਾਰ ਅਤੇ... Read more
ਐਨਵਾਇਰਨਮੈਂਟ ਕੈਨੇਡਾ ਨੇ ਅਕਾਡੀਅਨ ਪੈਨਿਨਸੁਲਾ, ਬਾਥਰਸਟ, ਸ਼ੈਲੁਅਰ, ਕੈਂਪਬੈਲਟਨ ਅਤੇ ਮੀਰਾਮਾਚੀ ਲਈ ਤੁਫ਼ਾਨ ਦੀ ਚਿਤਾਵਨੀ ਅਪਡੇਟ ਕੀਤੀ ਹੈ। ਬੁੱਧਵਾਰ ਸਵੇਰ ਨੂੰ ਵੀ ਬਰਫ਼ੀਲੇ ਤੁਫ਼ਾਨ ਕਰਕੇ ਨਿਊ ਬ੍ਰੰਜ਼ਵਿਕ ਸੂਬੇ ਦੇ ਬਹੁਤੇ ਸਕੂਲਾਂ ਨੂੰ... Read more
ਐਨਵਾਇਰਮੈਂਟ ਕੈਨੇਡਾ ਚੇਤਾਵਨੀ ਦੇ ਰਿਹਾ ਹੈ ਕਿ ਦੱਖਣ-ਪੱਛਮੀ ਓਨਟਾਰੀਓ ਦੇ ਕੁਝ ਹਿੱਸਿਆਂ ਵਿੱਚ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਸ ਦੇ ਨਤੀਜੇ ਵਜੋਂ ਬਿਜਲੀ ਬੰਦ ਹੋਣ ਦੀ ਸੰਭਾਵਨਾ ਹੈ।... Read more
ਐਨਵਾਇਰਮੈਂਟ ਕੈਨੇਡਾ ਨੇ ਕੇਂਦਰੀ ਓਨਟਾਰੀਓ ਲਈ ਸ਼ੁੱਕਰਵਾਰ ਅਤੇ ਵੀਕਐਂਡ ਵਿੱਚ ਤਿੰਨ ਬਰਫਬਾਰੀ ਅਲਰਟ ਜਾਰੀ ਕੀਤੇ ਹਨ। ਦੱਖਣੀ ਓਨਟਾਰੀਓ ਦੇ ਕੁਝ ਹਿੱਸਿਆਂ ਵਿੱਚ ਇਸ ਹਫਤੇ 50 ਤੋਂ 80 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ।... Read more
ਅੱਜ ਸਵੇਰੇ ਜੀਟੀਏ ਅਤੇ ਦੱਖਣੀ ਓਨਟਾਰੀਓ ਦੇ ਬਹੁਤ ਸਾਰੇ ਹਿੱਸੇ ਦੇ ਆਲੇ-ਦੁਆਲੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਖੇਤਰ ‘ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਤੋਂ ਬਾਅਦ ਸਫਾਈ ਜਾਰੀ... Read more
ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਗ੍ਰੇਟਰ ਟੋਰਾਂਟੋ ਖੇਤਰ ਦੇ ਕੁਝ ਹਿੱਸਿਆਂ ਵਿੱਚ 10 ਸੈਂਟੀਮੀਟਰ ਤੱਕ ਬਰਫਬਾਰੀ ਸੰਭਵ ਹੈ ਅਤੇ ਇਸ ਖੇਤਰ ਵਿੱਚ ਸੀਜ਼ਨ ਦੀ ਪਹਿਲੀ “ਮਹੱਤਵਪੂਰਨ” ਬਰਫ਼ਬਾਰੀ ਦੇਖਣ ਦੀ ਉਮੀਦ ਹੈ। ਮੌ... Read more