ਜਾਣੋ :ਕਿਵੇ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾ ਸਕਦੇ ਹਾ
Sweat stench is a problem that afflicts more than 50% of people and is a problem that is not easy to get rid of. Although you use expensive deodorants and perfumes, this problem is rarely solved. So today we have come up with some measures for you that can help you get rid of this problem.
Grind a Lemon – Cut a piece of lemon and rub it gently on your armpit as it kills the stench-causing bacteria. It may feel a little irritated at first, but after a while it will start to feel better. But keep in mind that if you have a cut on your armpit or any other skin problem, don’t use this method.
Baking soda – Baking soda can also be used to remove body stench r. So take a pinch of baking soda and apply the powder on the shoulders. It absorbs sweat.
Other methods – Alternatively, grind alum and apply the powder to the armpits twice a day. It gives a lot of benefits. And boiling neem leaves in water, bathing with that water or washing the armpits can also get rid of body stench.
ਜਾਣੋ :ਕਿਵੇ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾ ਸਕਦੇ ਹਾ
ਪਸੀਨੇ ਦੀ ਬਦਬੂ ਇਕ ਅਜਿਹੀ ਸਮੱਸਿਆ ਜਿਸ ਤੋਂ ਲਗਭਗ 50% ਤੋਂ ਵੀ ਜ਼ਿਆਦਾ ਲੋਕ ਪ੍ਰੇਸ਼ਾਨ ਰਹਿੰਦੇ ਹਨ।ਤੇ ਇਹ ਇੱਕ ਅਜਿਹੀ ਸਮੱਸਿਆ ਹੈ ਜਿਸ ਤੋਂ ਛੁਟਕਾਰਾ ਪਾਉਣਾ ਆਸਾਨ ਨਹੀਂ ਹੈ। ਭਾਵੇਂ ਤੁਸੀਂ ਮਹਿੰਗੇ ਡੀਓਡੋਰੈਂਟ ਤੇ ਪਰਫਿਊਮ ਦੀ ਵਰਤੋ ਕਰਦੇ ਹੋ, ਪਰ ਇਹ ਸਮੱਸਿਆ ਬਹੁਤ ਘੱਟ ਦੂਰ ਹੁਮਦਿ ਹੈ।ਇਸ ਲਈ ਅੱਜ ਅਸੀਂ ਤੁਹਾਡੇ ਲਈ ਕੁਝ ਉਪਾਅ ਲੈ ਕੇ ਆਏ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਨਿੰਬੂ ਘਿਸਾਓ- ਇੱਕ ਨਿੰਬੂ ਦੇ ਪੀਸ ਨੂੰ ਕੱਟ ਕੇ ਇਸ ਨੂੰ ਆਪਣੀ ਕੱਛ ਤੇ ਹੌਲੀ-ਹੌਲੀ ਰਗੜੋ।ਕਿਉਕਿ ਇਹ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰ ਦਿੰਦਾ ਹੈ। ਪਹਿਲਾਂ ਥੋੜ੍ਹੀ ਜਲਣ ਮਹਿਸੂਸ ਤਾ ਹੋ ਸਕਦੀ ਹੈ, ਪਰ ਕੁਝ ਸਮੇਂ ਬਾਅਦ ਹੀ ਇਹ ਠੀਕ ਮਹਿਸੂਸ ਹੋਣ ਲੱਗ ਪਵੇਗਾ।ਪਰ ਇਹ ਗੱਲ ਦਾ ਧਿਆਨ ਰੱਖੋ ਕਿ ਜੇ ਤੁਹਾਡੀ ਕੱਛ ‘ਚ ਕੋਈ ਕੱਟ ਲੱਗਾ ਹੈ ਜਾਂ ਹੋਰ ਕੋਈ ਚਮੜੀ ਦੀ ਸਮੱਸਿਆ ਹੈ, ਤਾਂ ਇਸ ਤਰੀਕੇ ਨੂੰ ਨਾ ਅਪਣਾਓ।
ਬੇਕਿੰਗ ਸੋਡਾ – ਬੇਕਿੰਗ ਸੋਡਾ ਦੀ ਵਰਤੋਂ ਕਰਨ ਨਾਲ ਵੀ ਸਰੀਰ ਦੀ ਬਦਬੂ ਨੂੰ ਦੂਰ ਕੀਤਾ ਜਾ ਸਕਦਾ ਹੈ।ਇਸ ਲਈ ਇੱਕ ਚੁਟਕੀ ਬੇਕਿੰਗ ਸੋਡਾ ਲਓ ਤੇ ਉਸ ਪਾਊਡਰ ਨੂੰ ਕੱਛਾਂ ਤੇ ਲਗਾਓ। ਇਹ ਪਸੀਨੇ ਨੂੰ ਸੋਖ ਲੇਦਾ ਹੈ।
ਹੋਰ ਤਰੀਕੇ – ਇਸ ਤੋਂ ਬਿਨਾ, ਫਟਕੜੀ ਨੂੰ ਪੀਸ ਕੇ ਇਸ ਦਾ ਪਾਊਡਰ ਦਿਨ ਵਿਚ ਦੋ ਵਾਰ ਕੱਛ ‘ਚ ਲਗਾਓ। ਇਹ ਬਹੁਤ ਲਾਭ ਦਿੰਦਾ ਹੈ। ਤੇ ਨਿੰਮ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ, ਉਸ ਪਾਣੀ ਦੇ ਨਾਲ ਨਹਾਉਣਾ ਜਾਂ ਕੱਛਾਂ ਨੂੰ ਧੋਣਾ ਵੀ ਸਰੀਰ ਦੀ ਬਦਬੂ ਤੋਂ ਛੁਟਕਾਰਾ ਦਿਵਾ ਸਕਦਾ ਹੈ।