(ਸਤਪਾਲ ਸਿੰਘ ਜੌਹਲ)-ਬਰੈਂਪਟਨ ਦੇ ਵਾਰਡ 9 ਅਤੇ 10 ਵਿੱਚ ਮਿਉਂਸਪਲ ਚੋਣਾਂ ਲਈ ਅਗਾਊਂ ਪੋਲਿੰਗ: 7, 8, ਅਤੇ 9 ਅਕਤੂਬਰ ਨੂੰ City on Hall ‘ਚ ਵੋਟਿੰਗ ਕਰੋ। 9, 14 ਅਤੇ 15 ਅਕਤੂਬਰ ਨੂੰ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਸਭ ਤੋਂ ਨਜ਼ਦੀਕੀ ਸਥਾਨ ਹੋਵੇਗਾ ਅਤੇ ਇਸ ਤੋਂ ਇਲਾਵਾ, 14 ਅਤੇ 15 ਅਕਤੂਬਰ ਨੂੰ ਸੇਵ ਮੈਕਸ ਸਪੋਰਟਸ ਸੈਂਟਰ (Sandalwood/Dixie)। (ਸਤਪਾਲ ਸਿੰਘ ਜੌਹਲ, ਵਾਰਡ 9 ਅਤੇ 10 ਤੋਂ Peel District School Board Trustee ਉਮੀਦਵਾਰ ਹਨ। )
-ਕੈਨੇਡਾ ਭਰ ਵਿੱਚ, ਫੈਡਰਲ ਸਰਕਾਰੀ ਕਰਮਚਾਰੀ ਆਉਣ ਵਾਲੇ ਸੋਮਵਾਰ (19 ਸਤੰਬਰ) ਨੂੰ ਅਣਉਪਲਬਧ ਹੋਣਗੇ ਕਿਉਂਕਿ ਉਹਨਾਂ ਕਰਮਚਾਰੀਆਂ ਨੂੰ ਮਹਾਰਾਣੀ ਐਲਿਜ਼ਾਬੈਥ II ਦੇ ਸੋਗ ਲਈ 1-ਵਾਰ ਛੁੱਟੀ ਹੋਵੇਗੀ। ਬੈਂਕਾਂ ਦੇ ਖੁੱਲ੍ਹਣ ਦੀ ਉਮੀਦ ਹੈ। ਓਨਟਾਰੀਓ, ਸਸਕੈਚਵਨ ਅਤੇ ਕਿਊਬਿਕ ਵਿੱਚ ਸਕੂਲ, ਸੂਬਾਈ ਸੰਸਥਾਵਾਂ ਅਤੇ businesses ਖੁੱਲ੍ਹੇ ਰਹਿਣਗੇ।
-U.S. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਇਸ ਸਾਲ 17 ਸਤੰਬਰ ਤੋਂ 23 ਸਤੰਬਰ ਤੱਕ ਦੇਸ਼ ਭਰ ਵਿੱਚ 235 ਤੋਂ ਵੱਧ ਨਾਗਰਿਕਤਾ ਸਮਾਗਮਾਂ ਵਿੱਚ 19000 ਤੋਂ ਵੱਧ ਨਵੇਂ ਨਾਗਰਿਕਾਂ ਦਾ ਸਵਾਗਤ ਕਰਕੇ ਸੰਵਿਧਾਨ ਦਿਵਸ ਅਤੇ ਨਾਗਰਿਕਤਾ ਦਿਵਸ ਮਨਾਇਆ ਜਾਵੇਗਾ।
(Satpal Singh Johal) -Advance polling for Municipal Election in Brampton’s wards 9 and 10: Vote in the City on Hall 7, 8, and 9 October. Gore Meadows Community Centre will be the nearest location on October 9, 14, and 15, and additionally, Save Max Sports Centre (Sandalwood/Dixie) on October 14 and 15. (Satpaul Singh Johal, Peel District School Board Trustee Candidate from Wards 9 and 10)
-Across Canada, federal government employees will be unavailable on coming Monday (Sept. 19) as those employees will have a 1-time holiday for mourning Queen Elizabeth II. Banks are expected to open. Schools, provincial institutions, and businesses will be open in Ontario, Saskatchewan, and Quebec.
-U.S. Citizenship and Immigration Services will celebrate Constitution Day and Citizenship Day this year by welcoming more than 19000 new citizens in more than 235 citizenship ceremonies across the country from September 17 to September 23.