ਜੈਕਲੀਨ ਫਰਨਾਂਡੀਜ਼ ਇਕ ਐੱਨ. ਜੀ. ਓ. ਨਾਲ ਮਿਲ ਕੇ ਬਦਲੇਗੀ 40 ਕੁੜੀਆਂ ਦੀ ਜ਼ਿੰਦਗੀ
Mumbai: Actress Jacqueline Fernandez is always in the news on social media due to her good looks and stylish style. At the same time, she remains in the headlines for her community’s charitable work. Now ,she shared a post on his Instagram on Saturday saying that she has joined the Yolo Foundation , a Mumbai-based NGO. she has decided to change the lives of 40 girls with the help of NGO.
“I feel humbled to be a part of the Mumbai-based Udayan Shalini organization as she has decided to change the lives of many young girls,” Jacqueline wrote on Instagram.
ਜੈਕਲੀਨ ਫਰਨਾਂਡੀਜ਼ ਇਕ ਐੱਨ. ਜੀ. ਓ. ਨਾਲ ਮਿਲ ਕੇ ਬਦਲੇਗੀ 40 ਕੁੜੀਆਂ ਦੀ ਜ਼ਿੰਦਗੀ
ਮੁੰਬਈ – ਅਦਾਕਾਰਾ ਜੈਕਲੀਨ ਫਰਨਾਂਡੀਜ਼ ਸੋਸ਼ਲ ਮੀਡੀਆ ਤੇ ਆਪਣੀ ਚੰਗੀ ਦਿੱਖ ਤੇ ਸਟਾਈਲਿਸ਼ ਅੰਦਾਜ਼ ਦੇ ਕਾਰਨ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਇਸ ਸਭ ਦੇ ਨਾਲ -ਨਾਲ ਹੀ ਉਹ ਆਪਣੀ ਫਾਊਂਡੇਸ਼ਨ ਵਲੋਂ ਕੀਤੇ ਗਏ ਸਮਾਜ ਹਿੱਤ ਦੇ ਕੰਮਾਂ ਕਾਰਨ ਵੀ ਪ੍ਰਸ਼ੰਸਕਾਂ ਵਿੱਚ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ। ਹੁਣ ਉਸ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਤੇ ਇਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਉਸ ਨੇ ਯੋਲੋ ਫਾਊਂਡੇਸ਼ਨ ਤੇ ਮੁੰਬਈ ਸਥਿਤ ਇਕ ਐੱਨ. ਜੀ. ਓ. ਦੇ ਮਦਦ ਨਾਲ 40 ਲੜਕੀਆਂ ਦੀ ਜ਼ਿੰਦਗੀ ਨੂੰ ਬਦਲਣ ਦਾ ਸੰਕਲਪ ਲਿਆ ਹੈ।
ਜੈਕਲੀਨ ਨੇ ਇੰਸਟਾਗ੍ਰਾਮ ਤੇ ਲਿਿਖਆ ਹੈ ਕਿ, ‘ਮੈਂ ਮੁੰਬਈ ਸਥਿਤ ਉਦਯਨ ਸ਼ਾਲਿਨੀ ਸੰਸਥਾ ਦਾ ਹਿੱਸਾ ਬਣ ਕੇ ਨਿਮਰ ਮਹਿਸੂਸ ਕਰ ਰਹੀ ਹਾਂ।ਕਿਉਕਿ ਉਸ ਨੇ ਕਈ ਨੌਜਵਾਨ ਕੁੜੀਆਂ ਦੀ ਜ਼ਿੰਦਗੀ ਬਦਲਣ ਦਾ ਸੰਕਲਪ ਲਿਆ ਹੈ।’