ਪਾਕਿਸਤਾਨ ਨੇ ਸ਼ਰਤ ਨਾਲ ਟਿਕਟੌਕ ਤੇ ਹਟਾਇਆ ਬੈਨ
Pakistan: Pakistan’s media regulatory authority on Friday again lifted the ban on Tiktok. And this time Pakistan has lifted the ban after four months. China’s popular video-sharing service has vowed to control the spread of pornographic material on Tiktok, after which the ban has been lifted. This is the fourth time in the last 15 months that Pakistan The Telecommunications Authority has banned and then removed TikTok.
ਪਾਕਿਸਤਾਨ ਨੇ ਸ਼ਰਤ ਨਾਲ ਟਿਕਟੌਕ ਤੇ ਹਟਾਇਆ ਬੈਨ
ਪਾਕਿਸਤਾਨ: ਪਾਕਿਸਤਾਨ ਦੀ ਮੀਡੀਆ ਰੈਗੁਲੇਟਰੀ ਅਥਾਰਿਟੀ ਨੇ ਸ਼ੁੱਕਰਵਾਰ ਨੂੰ ਟਿਕਟੌਕ ਤੋਂ ਬੈਨ ਫਿਰ ਤੋ ਹਟਾ ਦਿੱਤਾ ਹੈ। ਤੇ ਇਸ ਵਾਰ ਪਾਕਿਸਤਾਨ ਨੇ ਚਾਰ ਮਹੀਨਿਆਂ ਬਾਅਦ ਇਹ ਬੈਨ ਹਟਾਇਆ ਹੈ। ਵੀਡੀਓ ਸਾਂਝੀ ਕਰਨ ਵਾਲੀ ਚੀਨ ਦੀ ਲੋਕਪ੍ਰਿਯ ਸੇਵਾ ਨੇ ਇਹ ਭਰੋਸਾ ਦਿੱਤਾ ਹੈ ਕਿ ਉਹ ਅਸ਼ਲੀਲ ਸਮੱਗਰੀ ਦੇ ਟਿਕਟੌਕ ਤੇ ਪ੍ਰਸਾਰ ਕਰਨ ਤੇ ਕੰਟਰੋਲ ਕਰੇਗੀ, ਜਿਸ ਤੋਂ ਬਾਅਦ ਹੀ ਇਹ ਬੈਨ ਹਟਾਇਆ ਗਿਆ ਹੈ।ਦੱਸ ਦਈਏ ਕਿ ਪਿਛਲੇ 15 ਮਹੀਨਿਆਂ ਵਿੱਚ ਇਹ ਚੌਥੀ ਵਾਰ ਹੈ ਜਦੋਂ ਕਿ ਪਾਕਿਸਤਾਨ ਦੂਰਸੰਚਾਰ ਅਥਾਰਿਟੀ ਨੇ ਟਿਕਟੌਕ ਤੇ ਬੈਨ ਲਾਇਆ ਤੇ ਫਿਰ ਹਟਾਇਆ ਹੈ।