GTA News Media

Top Info Bar
22.1°C Toronto Loading date...
Punjab

Lawrence Bishnoi, mastermind behind Sidhu Moosewala murder: Delhi Police

Lawrence Bishnoi, mastermind behind Sidhu Moosewala murder: Delhi Police
Share this post via:

ਸਿੱਧੂ ਮੂਸੇਵਾਲਾ ਕਤਲ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ : ਦਿੱਲੀ ਪੁਲਿਸ

Special Commissioner of Police HS Dhaliwal on Wednesday said that gangster Lawrence Bishnoi, who is currently in the custody of Delhi Police, is the mastermind behind the Sidhu Musewala murder case.

Addressing a press conference, Dhaliwal said that Police also have arrested Siddhesh Hiraman Kamle, a close associate of the main shooter involved in Moosewala’s murder

Police said Mahakal has been arrested from Pune and five more suspects have been identified in the murder case.

ਪੁਲਿਸ ਦੇ ਸਪੈਸ਼ਲ ਕਮਿਸ਼ਨਰ  ਐਚਐਸ ਧਾਲੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਜੋ ਇਸ ਸਮੇਂ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਹੈ, ਸਿੱਧੂ ਮੂਸੇਵਾਲਾ ਕਤਲ ਕੇਸ ਦਾ ਮਾਸਟਰ ਮਾਈਂਡ ਹੈ।

ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪੁਲਿਸ ਨੇ ਪ੍ਰਸਿੱਧ ਗਾਇਕ ਦੀ ਹੱਤਿਆ ਦੇ ਮੁੱਖ ਸ਼ੂਟਰ ਦੇ ਨਜ਼ਦੀਕੀ ਸਾਥੀ ਸਿੱਧੇਸ਼ ਹੀਰਾਮਨ ਕਮਲੇ ਉਰਫ ਮਹਾਕਾਲ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਸ ਨੇ ਕਿਹਾ ਕਿ ਮਹਾਕਾਲ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਿਹਾ ਕਿ ਹੱਤਿਆ ਦੇ ਮਾਮਲੇ ਵਿਚ ਪੰਜ ਹੋਰ ਸ਼ੱਕੀਆਂ ਦੀ ਪਛਾਣ ਕੀਤੀ ਗਈ ਹੈ।